Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -5

...
...

ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -5 ਕੀਰਤ priya ਦੇ ਜਾਣ ਪਿੱਛੋ ਆਪਣੀ ਕਲਾਸ ਚ ਚਲਾ ਗਿਆ ਅੱਧੀ ਛੁੱਟੀ ਦੀ ਘੰਟੀ ਵੱਜਣ ਸਾਰ ਸਾਰੇ ਸਕੂਲ ਦੇ ਬਾਹਰ ਵੱਲ ਜਾਣ ਲੱਗ ਪਏ priya ਵੀ ਘਰ ਨੂੰ ਜਾਣ ਲਈ ਗੇਟ ਤੇ ਖੜ ਗਈ ਉਹ ਆਪਣੀ ਸਹੇਲੀ ਨੂੰ ਉਡੀਕ ਰਹੀ Continue Reading »

No Comments

ਕੁੜੀਆਂ ਦੀ ਖੁਦਕੁਸ਼ੀ

...
...

ਕੁੜੀਆਂ ਦਾ ਮਰਨਾ ਧਰਤੀ ਮਾਂ ਦਾ ਮਰਨਾ ਹੈ । ਪੰਜਾਬ ਵਿੱਚ ਖਾਸ ਕਰ ਇਸ ਭਰਮਾਉਣ ਵਾਲੇ ਯੁੱਗ ਵਿੱਚ ਕੁੜੀਆਂ ਆਤਮ-ਹਤਿਆ ਦਾ ਰਾਹ ਫੜ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਅਤੇ ਮਾਨਸਿਕ ਬਿਮਾਰੀ ਨੂੰ ਦੂਰ ਕਰਨ ਲਈ ਇਸ ਤਰਾਂ ਦੇ ਕਦਮ ਚੁੱਕਣੇ ਪੈਂਦੇ ਹਨ । ਕਸੂਰ ਇੰਨਾ ਕੁੜੀਆਂ ਦਾ ਨਹੀਂ Continue Reading »

No Comments

ਬਾਬੇ ਦਾ ਦੀਵਾਨ

...
...

ਇੱਕ ਵਾਰ ਇੱਕ ਬਾਬੇ ਨੇ ਕਿਤੇ ਦੀਵਾਨ ਲਾਏ ਹੋਏ ਸੀ.. ਬਾਬੇ ਨੇ ਪਹਿਲਾ ਸ਼ਬਦ ਲਾਇਆ ਤਾਂ ਸੰਗਤ ਮੰਤਰ ਮੁਗਧ ਹੋ ਗਈ .. ਦੂਜਾ ਸ਼ਬਦ ਲਾਇਆ ਤਾਂ ਸੰਗਤ ਲੀਨ ਹੋ ਗਈ.. ਸੰਗਤ ਦੀ ਸ਼ਰਧਾ ਦੇਖ ਕੇ ਬਾਬਾ ਗੱਦ ਗੱਦ ਹੋ ਗਿਆ ਤੇ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਤੀਜਾ,ਚੌਥਾ,ਪੰਜਵਾਂ, ਛੇਵਾਂ,ਸੱਤਵਾਂ,ਅੱਠਵਾਂ,ਨੌਵਾਂ,ਦਸਵਾਂ ਸ਼ਬਦ Continue Reading »

No Comments

ਦੋ ਫ਼ੌਜੀ ਖ਼ਾਨ ਭਰਾਵਾਂ ਦੀ ਸੱਚੀ ਦਾਸਤਾਨ

...
...

ਲੈਫਟੀਨੈਂਟ- ਜਨਰਲ ਸਾਹਿਬਜਾਦਾ ਯਾਕੂਬ ਖ਼ਾਨ ਪਾਕਿਸਤਾਨੀ ਫ਼ੌਜੀ, ਡਿਪਲੋਮੈਟ ਸੀ,ਜਦੋਂਕਿ ਉਸਦਾ ਸਕਾ ਭਰਾ ਕਰਨਲ ਸਾਹਿਬਜਾਦਾ ਯੂਨਿਸ ਖ਼ਾਨ,ਭਾਰਤੀ ਫ਼ੌਜ ਦੀ ਗੜ੍ਹਵਾਲ ਰੈਜੀਮੈਂਟ ਵਿੱਚ ਸੀ, ਕਸ਼ਮੀਰ ਦੇ ਜੰਗ ਦੇ ਮੈਦਾਨ ਚ ਦੋਨੋ ਭਰਾ ਇੱਕ ਦੂਜੇ ਵਿਰੁੱਧ ਲੜੇ। ਅਪਣੇ ਚੇਹਰੇ ਤੇ ਇੱਕ ਹਮੇਸ਼ਾ ਮੁਸਕਰਾਹਟ ਰੱਖਣ ਵਾਲੇ ਸਾਹਿਬਜਾਦਾ ਯਾਕੂਬ ਖ਼ਾਨ 95 ਸਾਲਾਂ ਦੀ ਉਮਰ ਚ Continue Reading »

No Comments

ਪਗਫੇਰਾ

...
...

ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ Continue Reading »

No Comments

ਖ਼ਾਲੀ ਬੈੱਡ

...
...

ਖ਼ਾਲੀ ਬੈੱਡ …ਕਹਾਣੀ ਕੁਰਸੀ ਤੇ ਬੈਠੀ ਬੈਠੀ ਦੀ ਸੁਰਭੀ ਦੀ ਅੱਜ ਅੱਖ ਲੱਗ ਗਈ। ਪਿਛਲੇ ਦੋ ਦਿਨਾਂ ਤੋਂ ਤਾਂ ਉਸ ਨੇ ਇਕ ਮਿੰਟ ਲਈ ਵੀ ਸੌਂ ਕੇ ਨਹੀਂ ਸੀ ਵੇਖਿਆ । ਕਦੇ ਕੁਰਸੀ ਤੇ ਬੈਠ ਜਾਂਦੀ ਤੇ ਡੂੰਘੀਆਂ ਸੋਚਾਂ ‘ਚ ਗੁਆਚ ਜਾਂਦੀ ਤੇ ਕਦੇ ਉਸੇ ਕੁਰਸੀ ਤੋੰ ਆਪਣੇ ਪਤੀ ਦੇ Continue Reading »

2 Comments

ਖੁਸ਼ਪ੍ਰੀਤ

...
...

ਕਿੰਨਾ ਖੁਸ਼ ਸੀ ਉਸ ਦਿਨ ਖੁਸ਼ਪ੍ਰੀਤ।ਇਸ ਵਾਰ ਖੁਸ਼ਪ੍ਰੀਤ ਦਾ ਪੱਚੀਵਾਂ ਜਨਮ ਦਿਨ ਜੋ ਸੀ।ਜਨਮ ਦਿਨ ਤਾਂ ਹਰ ਸਾਲ ਹੀ ਖਾਸ ਹੁੰਦਾ ਹੈ ਪਰ ਇਸ ਸਾਲ ਦਾ ਖੁਸ਼ਪ੍ਰੀਤ ਲਈ ਬਹੁਤ ਹੀ ਖੁਸ਼ੀਆਂ ਭਰਿਆ ਸੀ।ਪੰਜ ਸਾਲ ਪਹਿਲਾਂ ਉਸਦੇ ਆਸਟ੍ਰੇਲੀਆ ਆਉਣ ਦੇ ਚੱਕਰ ਚ ਉਸਦੇ ਪਿਤਾ ਨੇ ਘਰ ਦੀ ਸਾਰੀ ਜੱਦੀ ਜਮੀਨ ਗਹਿਣੇ Continue Reading »

No Comments

ਅਸੀਂ ਯਤੀਮ ਹੋ ਗਏ

...
...

ਮੈਂ ਜਦ ਹੋਸ਼ ਸੰਭਲੀ ਤਾਂ ਆਪਣੀ ” ਬੀਜ਼ੀ” (ਮੇਰੀ ਮਾਂ ) ਦੇ ਬਹੁਤ ਨੇੜੇ ਸਾਂ ਪਤਾ ਨਹੀ ਕਿਉਂ ਉਹਨਾਂ ਦੀ ਹਰ ਗੱਲ ਦੀ ਰਮਜ਼ ਜਲਦੀ ਸਮਝ ਪੈਂਦੀ ਸੀ ..ਜਦ ਉਹ ਮਸ਼ੀਨ ਤੇ ਕਪੜੇ ਸਿਉਂਦੇ ਸੀ ਤਾਂ ਭਾਈ ਵੀਰ ਸਿੰਘ ਜੀ ਦੀ ਦੇ ਲਿਖੇ ਕਾਵਿ ਟੋਟੇ ਨਾਲ ਨਾਲ ਬੋਲਦੇ ਰਹਿੰਦੇ ..ਮੈ Continue Reading »

No Comments

ਜਨਮ-ਪੱਤਰੀ

...
...

ਤਾਇਆ ਅਮਰ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇਸ ਕਮੀ ਨੂੰ ਪੂਰਾ ਕਰਨ ਲਈ,ਉਹ ਨਾ ਕਿਸੇ ਸਾਧ-ਸੰਤ ਦੇ ਮਗਰ ਲੱਗੇ ਤੇ ਨਾ ਕਿਸੇ ਵਹਿਮ-ਭਰਮ ਵਿਚ ਪਏ। ਨਾ ਹੀ ਕਿਸੇ ਜੋਤਿਸ਼ੀ ਨੂੰ ਪੁੱਛਿਆ। ਤੇ ਨਾ ਕਦੇ ਕਿਸੇ ਤਾਂਤਰਿਕ ਦੇ ਮਗਰ ਲੱਗੇ। ਮੇਰੇ ਪਿਤਾ ਜੀ ਦੇ ਛੋਟੀ ਉਮਰ ਵਿਚ ਹੀ ਅਕਾਲ Continue Reading »

No Comments

ਬਸੰਤ ਕੌਰ

...
...

ਗੱਲ ਅਸੀਵਿਆਂ ਦੀ ਹੈ.. ਧਾਰੀਵਾਲ ਨਵਾਂ ਨਵਾਂ ਟੇਸ਼ਨ ਮਾਸਟਰ ਲੱਗਾ ਸਾਂ..ਇੱਕ ਦਿਨ ਬੁਖਾਰ ਦੀ ਦਵਾਈ ਲੈਣ ਹਸਪਤਾਲ ਚਲਾ ਗਿਆ..! ਲਾਈਨ ਲੰਮੀ ਸੀ ਤੇ ਗਰਮੀ ਵੀ ਜੋਰਾਂ ਤੇ..ਅਚਾਨਕ ਰੌਲਾ ਪੈਣ ਲੱਗਾ..ਪੰਜਾਹ-ਪਚਵੰਜਾ ਸਾਲ ਦਾ ਇੱਕ ਬਾਬਾ ਜੀ ਖਲੋਤੇ ਹੋਏ ਸਾਰਿਆਂ ਨੂੰ ਪਾਸੇ ਹਟਾਉਂਦਾ ਹੋਇਆ ਕਾਊਂਟਰ ਪਿੱਛੇ ਬੈਠੀ ਨਰਸ ਕੋਲ ਗਿਆ ਤੇ ਪੁੱਛਣ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)