ਅਧੂਰਾ ਪਿਆਰ
ਮੈਂ +2 ਦੀ ਪੜ੍ਹਾਈ ਕਰਨ ਤੋਂ ਬਾਦ ਕੰਮ ਕਰਨ ਲਗ ਗਿਆ ਸੀ।ਕਿਉਂਕਿ ਘਰ ਵਿੱਚ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ।ਇਕ ਦਿਨ ਕੰਮ ਤੋਂ ਸ਼ਾਮ ਨੂੰ ਘਰ ਵਾਪਸੀ ਆਉਣ ਵੇਲੇ ਮੈਂ ਇੱਕ ਕੁੜੀ ਨੂੰ ਦੇਖਿਆ,ਤੇ ਓਹਨੇ ਵੀ ਮੈਨੂੰ ਵੇਖਿਆ ,ਓਹਦੀਆਂ ਬਿਲੀਆਂ ਅੱਖਾਂ ਸੀ ਤੇ ਰੰਗ ਗੋਰਾ ਚਿੱਟਾ ਸੀ ਤੇ ਇੱਕ ਮੈਂ Continue Reading »
7 Commentsਸਾਰੀ ਖੇਡ ਹੀ ਪਰਦੇ ਦੀ ਆ
ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ। ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ Continue Reading »
2 Commentsਸੋਚ ਬਦਲੋਂਗੇ ਤਾਂ ਸਭ ਬਦਲੇਗਾ
ਸੋਚ ਬਦਲੋਂਗੇ ਤਾਂ ਸਭ ਬਦਲੇਗਾ ਸੇਠ ਸੁੱਖੀ ਰਾਮ ਅੱਜ ਇੱਕ ਵਾਰ ਫ਼ੇਰ ਆਪਣੇ ਆਪ ਵਿੱਚ ਬਹੁਤ ਦੁੱਖੀ ਸੀ। “ਕਿੰਨਾ ਮਰਜ਼ੀ ਕਰ ਲਵੋ ਕਿਸੇ ਦਾ ਪਰ ਮਜ਼ਾਲ ਹੈ ਕੋਈ ਕਦੇ ਅਹਿਸਾਨ ਮੰਨੇ।” ਸੇਠ ਜੀ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਦੁੱਖੀ ਹੋ ਰਹੇ ਸਨ। “ਕੀ ਹੋਇਆ ਸੇਠ ਜੀ ਅੱਜ ਬਹੁਤ ਪਰੇਸ਼ਾਨ Continue Reading »
No Commentsਗਿੱਠਾਂ ਅਤੇ ਮੁੱਠੀਆਂ (ਕਹਾਣੀ)
ਉਹ ਬੜੀ ਸਾਦੀ ਜਿਹੀ ਕੁੜੀ ਸੀ। ਉਸਦਾ ਹਾਸਾ ਸਾਰਾ ਘਰ ਵਿੱਚ ਗੂੰਜਦਾਂ, ਕਿਉਕਿ ਉਸਨੇ ਕਦੇ ਇਹ ਨਹੀ ਸੁਣਿਆ ਸੀ ਕਿ ਕੁੜੀਆਂ ਉੱਚੀ ਨਹੀ ਹੱਸਦੀਆਂ। ਬਲਕਿ ਉਸਦਾ ਪਾਪਾ ਤਾਂ ਹਮੇਸਾਂ ਇਹੀ ਕਹਿੰਦਾ ਕਿ ਜਿਸ ਘਰ ਕੁੜੀਆਂ ਹੱਸਦੀਆਂ ਅਤੇ ਚਿੜੀਆਂ ਕੂਕਦੀਆਂ ਹਨ, ਉਸ ਘਰ ਬਰਕਤ ਅਉਦੀ ਹੈ। ਪੜਿ੍ਹਆਂ- ਲਿਖਿਆ, ਮਿਹਨਤੀ ਪਰ ਬਹੁਤ Continue Reading »
1 Commentਇਤਿਹਾਸ
ਆਹ ਹੌਸਲਿਆਂ ਮੂਹਰੇ ਤਰਕ ਢੇਰੀ ਹੁੰਦੇ ਆ…ਇਹ ਫੋਟੋਆਂ ਸਾਂਭ ਕੇ ਰੱਖਿਓ…ਆਪਣਾ ਇਤਿਹਾਸ ਹੋਣਗੀਆਂ…ਜਦੋਂ ਕਿਤੇ ਕਿਸੇ ਚਵਲ਼ ਨੇ ਤਰਕ ਕੀਤਾ ਕਿ ਘੋੜਿਆਂ ਦੀਆਂ ਕਾਠੀਆਂ ਤੇ ਕਿਵੇਂ ਸੌਂ ਹੋਜੂ…. ਮੁੱਠੀ ਛੋਲਿਆਂ ਦੀ ਖਾ ਕੇ ਕਿਵੇਂ ਲੜ ਹੋਜੂ… ਉਦੋ ਆਪਣੀ ਜਨਰੇਸ਼ਨ ਨੂੰ ਦੱਸਿਓ ਕਿ ਸੰਘਰਸ਼ ਬੰਦ ਕਮਰੇ ‘ਚ ਸੰਘ ਪਾੜ ਕੇ ਨੀ’, ਬਲਕਿ Continue Reading »
No Commentsਜੈ ਦੇ ਜੀਵਨ ਦਾ ਵੱਡਾ ਸੱਚ
ਜੈ ਦੇ ਜੀਵਨ ਦਾ ਵੱਡਾ ਸੱਚ (ਕਹਾਣੀ) ਕਹਿੰਦੇ ਜਿਸ ਮਨ ਵਿੱਚ ਸੇਵਾ ਕਰਨ ਦਾ ਚਾਅ ਹੋਵੇ ਉਸ ਮਨ ਜਿਨ੍ਹਾਂ ਕੋਈ ਸੱਚਾ-ਸੁੱਚਾ ਹਿਰਦਾ ਹੋ ਹੀ ਨਹੀ ਸਕਦਾ. ਸੇਵਾ ਦੀ ਸਿਖਿਆ ਬੱਚੇ ਨੂੰ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਕੋਲੋਂ ਫੇਰ ਅਧਿਆਪਕ ਕੋਲੋਂ ਮਿਲਦੀ ਹੈ . ਇੱਕ ਅਜਿਹਾ ਹੀ 20 ਕੁ ਸਾਲ Continue Reading »
No Commentsਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ
ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ Continue Reading »
No Commentsਹਾਥੀ
ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ Continue Reading »
No Commentsਮੁਫ਼ਤ ਦੀਆਂ ਨਸੀਹਤਾਂ
ਅੱਜ ਚੌਥੀ ਜਗਾ ਇੰਟਰਵਿਊ ਸੀ..ਘਰੋਂ ਤੁਰਨ ਲੱਗਾ..ਮਾਂ ਆਪਣੀ ਆਦਤ ਮੁਤਾਬਿਕ ਸੁਖਾਂ ਸੁੱਖਦੀ ਹੋਈ ਵਿਦਾ ਕਰਨ ਲੱਗੀ! ਮੈਂ ਰੋਜ ਰੋਜ ਦਾ ਇਹ ਵਰਤਾਰਾ ਦੇਖ ਥੋੜਾ ਖਿਝ ਜਿਹਾ ਗਿਆ ਪਰ ਉਹ ਅੱਗੋਂ ਹੱਸਦੀ ਹੀ ਰਹੀ! ਕੁਝ ਚਿਰ ਮਗਰੋਂ ਜਦੋਂ ਬਾਹਰਲੀ ਦੁਨੀਆ ਦੀ ਅੰਨੀ ਦੌੜ ਨਾਲ ਵਾਹ ਪਿਆ ਤਾਂ ਬੀਜੀ ਚੇਤੇ ਆ ਗਈ..ਸੁਵੇਰ Continue Reading »
No Commentsਗਿਆਨ ਤੇ ਪਿਆਰ
ਗਿਆਨ ਤੇ ਪਿਆਰ ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ Continue Reading »
No Comments