ਸੜਕਾਂ
ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!! ਲਓ Continue Reading »
No Commentsਰੂਹਾਨੀ ਮੁੱਹਬਤ
ਪੀ.ਆਰ ਮਿਲਣ ਮਗਰੋਂ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ.. ਸਮਝ ਨਾ ਆਵੇ..ਇਹ ਸਾਰਾ ਕੁਝ ਸਧਾਰਨ ਜਿਹੇ ਵਜੂਦ ਕਰਕੇ ਹੋ ਰਿਹਾ ਕੇ ਮੇਰੀ ਕਨੇਡੀਅਨ ਪੀ ਆਰ ਦਾ ਮੁੱਲ ਪੈ ਰਿਹਾ ਸੀ! ਜੀਵਨ ਸਾਥੀ ਦੀ ਚੋਣ ਦੀ ਵਾਰੀ ਆਈ..ਕੁਝ ਕੂ ਨਿੱਜੀ ਪਹਿਲਕਦਮੀਆਂ ਇੱਕ ਪਾਸੇ ਰੱਖ ਮੈਂ ਸਾਰੀ ਗੱਲ ਆਪਣੇ ਭੂਆ ਫੁੱਫੜ ਜੀ Continue Reading »
1 Commentਲਵ ਮੈਰਿਜ
ਮੇਰੀ ਲਵ ਮੈਰਿਜ ਵਾਲੀ ਜਿੰਦਗੀ ਅਮਨ ਦਾ ਅੱਜ ਜਨਮ ਦਿਨ ਸੀ ਸੋਚਿਆ ਕਿ ਗਿਫ਼੍ਟ ਲੈ ਜਾਵਾਂ ਉਸਨੂੰ ਖੁਸ਼ ਕਰਨ ਲਈ। ਟੈਮ ਤੇ ਗਿਫ਼੍ਟ ਦੇ ਕਿ ਵਿਸ਼ ਕਰੂੰਗਾ। ਸ਼ਾਮ ਨੂੰ ਓਫਸ ਤੋਂ ਨਿੱਕਲ ਕਿ 8 ਕੋ ਵਜੇ ਘਰ ਆਇਆ ਸੀ ,ਅਜੇ ਹੱਸ ਕਿ ਕਿਹਾ ਕਿਵੇਂ ਓ ਜਨਾਬ ਤਾਂ ਅੱਗੋਂ ਰੋਜ ਦੀ Continue Reading »
1 Commentਕੀਹਨੇ ਕੀ ਦੇਖਿਆ
ਕੀਹਨੇ ਕੀ ਦੇਖਿਆ ਦੂਰ ਕਿਤੇ ਵਸਦੀ ਨਗਰੀ ਵਿੱਚ ਇੱਕ ਪੁਰਸ਼ ਨੇ ਦੁਕਨ ਸਜਾਈ ਹੋਈ ਸੀ. ਦੁਕਾਨ ਚਾਰੇ ਪਾਸਿਓਂ ਖੁਲੀ ਸੀ ਤੇ ਵਿਚਕਾਰ ਖੜ ਕੇ ਉਹ ਪੁਰਸ਼ ਸਮਾਨ ਵੇਚਾ ਕਰਦਾ. ਉਹਦੇ ਕੋਲ ਸਿਰਫ ਓਹੀ ਸਮਾਨ ਜੋ ਲੋਕੀਂ ਗੁਰੁਦਵਾਰੇ, ਮੰਦਿਰ, ਮਸਜਿਦ ਜਾ ਕਿਸੇ ਹੋਰ ਧਾਰਮਿਕ ਜਗਾਹ ਤੇ ਲੈ ਕੇ ਜਾ ਸਕਣ. ਉਹ Continue Reading »
No Commentsਬਹੁਤੀ ਸਿਆਣਪ
ਕਈ ਵਾਰੀ ਲਾਲਚ ਤੇ ਬਹੁਤੀ ਸਿਆਣਪ ਵੀ ਬੰਦੇ ਨੂੰ ਮਾਰ ਦਿੰਦੀ ਹੈ। ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੇਰੇ ਕੋਲ ਰੀਕੋ ਘੜੀ ਹੁੰਦੀ ਸੀ ਆਟੋਮੈਟਿਕ। ਇੱਕ ਵਾਰੀ ਘੜੀ ਚ ਪਾਣੀ ਪੈ ਗਿਆ। ਚੋ ਹੇਤ ਰਾਮ ਨਾਮ ਦਾ ਸਖਸ਼ ਜੋ ਹਰਿਆਣਾ ਵਾਚ ਕੰਪਨੀ ਦੇ ਨਾਮ ਤੇ ਘੜੀਆਂ ਵੇਚਦਾ ਸੀ ਤੇ ਮੁਰੰਮਤ ਵੀ Continue Reading »
No Commentsਸਾਊ
ਸਾਊ” (ਮਿੰਨੀ ਕਹਾਣੀ) ਜਗਦੇਵ ਨੂੰ ਫੋਨ ਤੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸਦੇ ਛੋਟੇ ਬੇਟੇ ਨੇ ਗੱਡੀ ਮੂਹਰੋਂ ਠੋਕ ਦਿੱਤੀ ਸੀ । ਉਹ ਤੇ ਉਸਦਾ ਗੁਆਂਢੀ ਘਰ ਦੇ ਬਾਹਰ ਆ ਕੇ ਖੜ੍ਹ ਗਏ ਸਨ । ਗੱਡੀ ਆਈ ਜਿਸਨੂੰ ਕਿ ਉਸਦਾ ਛੋਟਾ ਬੇਟਾ ਚਲਾ ਰਿਹਾ ਸੀ ਤੇ ਵੱਡਾ ਨਾਲ Continue Reading »
No Commentsਮੁੰਡਾ ਹੀ ਸੀ
ਮੈਂ ਕੀ ਕਰ ਸਕਦੀ ਆ ਜੇ ਓਨਾ ਨੇ ਮੁੰਡਾ ਈ ਜੰਮਣਾ ਤਾਂ? ਜੇ ਮੈਂ ਲਾਲਚੀ ਆ ਤਾਂ ਓਹ ਪਰਿਵਾਰ ਵੀ ਤਾਂ ਮੁੰਡੇ ਦੇ ਲਾਲਚ ‘ਚ ਈ ਐਥੇ ਆਇਆ!! ਮੈਂ ਪੈਸਾ ਕਮਾਓਣ ਦਾ ਮੌਕਾ ਕਿਓਂ ਛੱਡਾ? ਕੋਈ ਨੀ ਛੱਡਦਾ!! ਜੇ ਮੈਂ ਇਦੀ ਸਫਾਈ ਨੀ ਕਰੂੰਗੀ ਤਾਂ ਕੋਈ ਹੋਰ ਕਰਦੂ!! ਇਹ ਕੰਮ Continue Reading »
No Commentsਹਮ ਨੇ ਉਸ ਰਾਤ ਖਾਣਾ ਨਹੀ ਖਾਇਆ
ਹਮ ਨੇ ਉਸ ਰਾਤ ਖਾਣਾ ਨਹੀ ਖਾਇਆ। ਕਾਰਗਿਲ ਯੁੱਧ ਤੋਂ ਬਾਅਦ , ਭਾਰਤ-ਪਾਕਿ ਵਿੱਚ ਹਾਲਾਤ ਅਣਸੁਖਾਵੇਂ ਹੋਣ ਕਾਰਨ, ਅਪਰੇਸ਼ਨ ਪਰਾਕਰਮ ਦੌਰਾਨ ਭਾਰਤੀ ਫੌਜਾਂ ਤਕਰੀਬਨ ਇਕ ਸਾਲ ਲਈ, ਆਪਣੇ ਟਿਕਾਣਿਆਂ ਤੋਂ ਨਿਕਲ ਕੇ, ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਰਹੀਆਂ। ਮੇਰੇ ਪਤੀ ਵੀ ਰਾਜਸਥਾਨ ਦੇ ਕਿਸੇ ਇਲਾਕੇ ਵਿਚ ਸਨ। ਕਿਸੇ ਕਾਰਨ ਵੱਸ ਇਹ Continue Reading »
No Commentsਗੱਡੀ ਤੁਰ ਪਈ
ਓਪਰਿਆਂ ਨਾਲ ਗੱਲੀਂ ਲੱਗ ਜਾਣਾ..ਤੇ ਮੁੜ ਆਪਣੀ ਅਸਲ ਮੰਜਿਲ ਤੋਂ ਭਟਕ ਜਾਣਾ ਸ਼ਾਇਦ ਇਹਨਾਂ ਦੀ ਪੂਰਾਣੀ ਆਦਤ ਹੋਇਆ ਕਰਦੀ ਸੀ! ਵਿਆਹ ਮਗਰੋਂ ਪਹਿਲੀ ਵੇਰ ਜਦੋਂ ਅੰਮ੍ਰਿਤਸਰੋਂ ਕਰਨਾਲ ਜਾਣ ਵਾਲੀ ਗੱਡੀ ਵਿਚ ਬੈਠੇ ਤਾਂ ਜਲੰਧਰ ਟੇਸ਼ਨ ਤੇ ਹੇਠਾਂ ਉੱਤਰ ਗਏ..ਅਖ਼ੇ ਹੁਣੇ ਆਇਆ..! ਦਸਾਂ ਮਿੰਟਾਂ ਬਾਅਦ ਗੱਡੀ ਨੇ ਵਿਸਲ ਦੇ ਦਿੱਤੀ..ਤੁਰ ਵੀ Continue Reading »
No Commentsਘਰ ਘਰ ਏਹਾ ਅੱਗ
ਘਰ ਘਰ ਏਹਾ ਅੱਗ ਅਸੀਂ ਰੇਤਲੇ ਇਲਾਕਿਆਂ ਵਾਲੇ ਦੁਖੀ ਹਾਂ ਕਿ ਫਸਲ ਘਟ ਹੁੰਦੀ ਹੈ ਪਾਣੀ ਨਹੀ ਖੜਦਾ ਝੋਨਿਆਂ ਵਿੱਚ ਵੇਖੋ ਦਰਿਆ ਨੇੜੇ ਤਕੜੀ ਧਰਤੀ ਹੈ ਕਿੱਡੇ ਭਾਰੇ ਝੋਨੇ ਹਨ। ਫਸਲ ਜ਼ਿਆਦਾ ਹੋ ਜਾਂਦੀ ਹੈ ਘੱਟ ਮਿਹਨਤ ਨਾਲ ਵੀ। ਓਧਰ ਦਰਿਆ ਕਿਨਾਰੇ ਵਾਲੇ ਦੁਖੀ ਹਨ ਝੋਨਾ ਫਸਲ ਪਾਣੀ ਮਾਰ ਜਾਂਦਾ Continue Reading »
No Comments