ਸਲਾਭਿਆ ਪਿਆਰ
ਸਾਰੀ ਦੁਨਿਆ ਜਾਣਦੀ ਹੈ ਪਿਆਰ ਦੋ ਤਰ੍ਹਾ ਦਾ ਹੁੰਦਾ ਹੈ। ਇੱਕ ਤਰਫ਼ਾਂ ਪਿਆਰ ਜਿਹਦੇ ਵਿੱਚ ਕੁੜੀ ਕਿਸੇ ਨਾ ਕਿਸੇ ਕਾਰਨ ਜਵਾਬ ਦੇ ਜਾਂਦੀ ਹੈ । ਦੂਜਾ ਮੈਨੂੰ ਪਤਾ ਤੁਸੀਂ ਮੇਰੀ ਨਾਲ਼ੋਂ ਵੀ ਵੱਧ ਜਾਣਦੇ ਹੋਵੋਗੇ । ਹੁਣ ਇੱਕ ਹੋਰ ਪਿਆਰ ਹੁੰਦਾ ਹੈ ਜਿਸਨੂੰ ਮੈ ਸਲਾਭਿਆ ਪਿਆਰ ਕਹਿੰਦਾ ਹਾਂ ਇਹ ਉਹ Continue Reading »
11 Commentsਸੁਪਨੇ
ਮੈਨੂੰ ਯਾਦ ਆ ਕੇ ਜਦੋਂ ਮੈਂ ਕਾਲਜ ਚ ਪੜਨ ਲੱਗੀ ਸੀ। ਬਹੁਤ ਚਾਅ ਸੀ ਕਾਲਜ ਜਾਣ ਦਾ।ਇਹ ਕਾਲਜ ਸਹਿਰ ਦਾ ਇਕ ਮਸਹੂਰ ਕਾਲਜ ਸੀ।ਘਰ ਦੀ ਹਾਲਤ ਇੰਨੀ ਠੀਕ ਨਹੀਂ ਸੀ ਆਰਥਿਕ ਤੌਰ ਤੇ।ਫਿਰ v ਮੇਰੇ ਘਰ ਦੀਆ ਨੇ ਮੈਨੂੰ ਤੇ ਮੇਰੀ ਭੈਣ ਨੂੰ ਉਸ ਕਾਲਜ ਵਿਚ ਲਾਇਆ ।ਮੈਨੂੰ ਯਾਦ ਹੈ Continue Reading »
11 Commentsਅਬਲਾ ਮਰਦ ਇੱਕ ਹਾਸ ਕਹਾਣੀ
ਨੋਟ= ਇਸ ਕਹਾਣੀ ਨੂੰ ਸਿਰਫ ਮਨੋਰੰਜਨ ਲਈ ਬਣਾਇਆਂ ਗਿਆ ਹੈ। ਮੈ ਇਸ ਕਹਾਣੀ ਵਿੱਚ ਅੋਰਤਾ ਦਾ ਬਿਲਕੁਲ ਨਿਰਾਦਰ ਨਹੀਂ ਕੀਤਾ ਗਿਆ ਸਗੋ ਸਿਰਫ ਹਾਸ ਰੰਗ ਦੇਣ ਕੋਸ਼ਿਸ਼ ਕੀਤੀ ਗਈ ਹੈ।ਮੈ ਅੋਰਤਾ ਦਾ ਬਹੁਤ ਤਹਿ ਦਿੱਲੋ ਸਤਿਕਾਰ ਕਰਦਾ ਹਾਂ ਗੁਮਨਾਮ ਲਿਖਾਰੀ ਇਸ ਸਮੇਂ ਦੁਨੀਆ ਵਿੱਚ ਹਰ ਇਨਸਾਨ ਦੁਖੀ ਹੈ। ਜਿਸਨੂੰ ਉਸਦਾ Continue Reading »
11 Commentsਪਿਆਰ ਤੇ ਤੜਫ (ਭਾਗ ਦੂਜਾ)
ਜਦੋਂ ਵਾਪਸ ਆਇਆ ਤਾਂ ਉਹਨੇਂ ਦੱਸਿਆ ਕੇ ਕੁੜੀ ਦਾ ਜਵਾਬ ਨਾ ;ਚ ਆਇਆ ਤੇ ਮੈਂ ਕੁੱਝ ਨਾ ਬੋਲਿਆ ਤੇ ਆਪਣੀ ਜਮਾਤ ਵੱਲ ਤੁਰ ਪਿਆ।। ਮੈਂ ਸੋਚਿਆ ਕੇ ਐਵੇਂ ਫਾਲਤੂ ;ਚ ਫਿਲਿੰਗ ਚੱਕ ਗਿਆ ਸੀ।। ਉਸ ਦਿਨ ਤੋਂ ਬਾਅਦ ਮੈਂ ਉਹਦੇ ਵੱਲ ਵੇਖਿਆ ਵੀ ਨਹੀਂ ਸਵੇਰੇ ਉਸਤੋਂ ਲੇਟ ਆਉਣਾ ਤੇ ਆਰਟਸ Continue Reading »
10 Commentsਇੱਕ ਕੁੜੀ ਦੀ ਕਹਾਣੀ
( ਇੱਕ ਕੁੜੀ ਦੀ ਕਹਾਣੀ ਦੱਸਦੀ ਆਂ ) ਪਹਿਲਾਂ ਉਹਦੀ ਜ਼ਿੰਦਗੀ ਚ ਇਕ ਮੁੰਡਾ ਆਇਆ ਸੀ । ਜਿਹੜਾ ਉਹਨੂੰ ਪਿਆਰ ਤਾਂ ਸਾਲਾ ਕੀ ਕਰਦਾ ਸੀ ਹਮੇਸ਼ਾ ਇਹ ਨੀ ਕਰਨਾ ਉਹ ਨੀ ਕਰਨਾ , ਇਸ ਨਾਲ ਗੱਲ ਨੀ ਕਰਨੀ ਉਸ ਨਾਲ ਗੱਲ ਨੀ ਕਰਨੀ ਇਹੀ ਕਹਿੰਦਾ ਰਹਿੰਦਾ ਸੀ। ਇਥੋਂ ਤੱਕ ਕਿ Continue Reading »
10 Commentsਪਿਆਰ ਦਾ ਅਹਿਸਾਸ 😘
ਮੈਂ ਗੱਲ ਕਰ ਰਹੀ ਹਾਂ । ਓਸ ਅਹਿਸਾਸ ਬਾਰੇ ਜਦੋਂ ਅਪਾਂ ਪਿਆਰ ਦੇ ਵਿੱਚ ਪੈ ਜਾਂਦੇ ਹਾਂ। ਇਹੋ ਜਹੇ ਇਨਸਾਨ ਨੂੰ ਪਿਆਰ ਕਰ ਬੈਠਦੇ ਹਾਂ । ਜਿਸਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ । ਜੂਨ ਵਿੱਚ ਸਾਡੇ ਕਾਲਜ ਵਿੱਚ ਪੇਪਰ ਹੋ ਰਹੇ ਸੀ। ਇਕ ਮੁੰਡਾ ਮੇਰੀ ਕਲਾਸ ਦਾ ਪੇਪਰ ਦੇਣ Continue Reading »
10 Commentsਛੱਡੇ ਹੋਏ ਗ੍ਰਹਿ (ਘਰ) ਭਾਗ ਦੂਸਰਾ
ਪਹਿਲਾ ਭਾਗ ਪੜਨ ਲਈ ਧੰਨਵਾਦ। ਉਸ ਨੇ ਕਿਹਾ, ਹਾਂ ਜੀ ਦੀਪ ਜੀ ਕੀ ਹਾਲ ਹੈ ਤੁਹਾਡਾ, ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ । ਮੈਂ ਖ਼ੁਸ਼ੀ ਨਾਲ ਜਵਾਬ ਦਿੰਦੇ ਹੋਏ ਕਿਹਾ ਹਾਂਜੀ ਵਧੀਆਂ ਤੁਸੀਂ ਦੱਸੋ, ਓਹਦਾ ਜਵਾਬ ਵੀ ਇਹ ਸੀ ਕਿ ਸਬ ਠੀਕ ਏ ਪਰ ਮੈ ਤੁਹਾਡੇ ਨਾਲ ਕੋਈ ਗੱਲ Continue Reading »
10 Commentsਲੀਲਿਥ
ਸ਼ਾਮ ਦੇ ਕਰੀਬ 5 ਵੱਜ ਰਹੇ ਸਨ ਤੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਜਿਸ ਕਾਰਨ ਹਨ੍ਹੇਰਾ ਵੱਧ ਹੋਇਆ ਪਿਆ ਸੀ। ਇੱਕ ਮਕਾਨ ਵਿੱਚ ਰੇਹਾਨ, ਅਕਾਸ਼ ਤੇ ਸਮਰ ਆਪਣਾ ਸਮਾਨ ਬੰਨ੍ਹ ਰਹੇ ਸਨ, ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ। ਹੋਸਟਲ ‘ਚ ਰਹਿਣ ਨਾਲੋਂ ਆਪਣੀ ਕਿਰਾਏ ਦੀ ਜਗ੍ਹਾ Continue Reading »
10 Commentsਹਕੀਕਤ ਦਿਆਂ ਸਫਿਆਂ ਚੌੰ ਭਾਗ ਅੱਠਵਾਂ (ਆਖਿਰੀ)
ਹੁਣ ਤੱਕ ਦੀ ਕਹਾਣੀ ਪੱੜਨ ਵਾਲਿਆਂ ਦਾ ਸ਼ੁਕਰੀਆ ਆਪਣੀ ਟੀਚਰ ਟ੍ਰੇਨਿੰਗ ਦੌਰਾਨ ਇੱਕ ਵਾਰ ਦਿੱਲੀ ਵਾਲੇ ਜੰਮੂ ਗਏ ਸੀ ਕੱਲੀ ਕੱਲੀ ਗੱਲ ਦੱਸਣੀ ਮੈਨੂੰ ਸਾਰਾ ਸਫਰ ਮੇਰੇ ਨਾਲ ਗੱਲਾਂ ਕਰਦੇ ਗਏ ਮੈਂ ਵੀ ਬਹੁੱਤ ਖੁਸ਼ ਸੀ ਕਿ ਮੇਰਾ ਜੀਵਨ ਸਾਥੀ ਐਨਾ ਕਾਬਿਲ ਆ ਮੈਂ ਵੀ ਦਿਨ ਰਾਤ ਓਹਦੇ ਸੁੱਖ ਤੇ Continue Reading »
10 Commentsਹਕੀਕਤ ਦਿਆਂ ਸਫਿਆਂ ਚੌਂ ਭਾਗ ਛੇਵਾਂ
ਇਹ ਕਹਾਣੀ ਲਿਖਣ ਲਈ ਮੈਨੂੰ ਆਪਣੇ ਬੀਤੇ ਪੱਲ ਫਿਰ ਤੌਂ ਬਹੁੱਤ ਨੇੜੇ ਤੌਂ ਦੇਖਣੇ ਪਏ ਬੱਸ ਇੰਝ ਕਹਿ ਲਵੌ ਕਿ ਮੈੰਨੂੰ ਆਪਣੇ ਅਤੀਤ ਚ ਵਾਪਿਸ ਜਾਣਾ ਪਿਆ ਬਹੁੱਤ ਔਖਾ ਭੁੱਲ ਹੌਇਆ ਸੀ ਓਹਨੂੰ ਪਰ ਪੂਰੀ ਤਰਾਂ ਨਹੀ ਪਰ ਜਿੰਨੀ ਕ ਵੀ ਮੈਂ ਕੌਸ਼ਿਸ਼ ਕੀਤੀ ਸੀ ਸਾਰੀ ਅਸਫਲ ਰਹੀ ਕਿਓਂ ਕਿ Continue Reading »
10 Comments