Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਕੰਮੀਆਂ ਦੀਆਂ ਜਾਈਆਂ

...
...

” ਬੇਬੇ !! ਕਿੰਨੀ ਵਾਰੀ ਕਿਹਾ , ਦਾਬੜਾ ਘੱਟ ਭਰਿਆ ਕਰ … ਤੁਰਦਿਆਂ ਗਿੱਲਾ ਗੋਹਿਆ ਉਪਰੋਂ ਡਿੱਗ -ਡਿੱਗ ਗਲੀ ਵਿੱਚ ਖਿਲਰਦਾ ਤਾਂ ਲੰਘਣਵਾਲੇ ਗਾਲਾਂ ਕੱਢਦੇ …ਨਾਲੇ ਮੂੰਹ ਵੀ ਲਿੱਬੜ ਜਾਂਦਾ।” ਰਾਣੀ ਨੇ ਗੋਹੇ ਨਾਲ ਲਿੱਬੜੇ ਮੂੰਹ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ। “ਆਪਣੀ ਗਲਤੀ ਨਾ ਮੰਨੀ …ਦਾਬੜਾ ਸਿਰ ਤੇ ਰੱਖਦਿਆਂ ਸਾਰ Continue Reading »

2 Comments

ਗਿੱਠਾਂ ਅਤੇ ਮੁੱਠੀਆਂ (ਕਹਾਣੀ)

...
...

ਉਹ ਬੜੀ ਸਾਦੀ ਜਿਹੀ ਕੁੜੀ ਸੀ। ਉਸਦਾ ਹਾਸਾ ਸਾਰਾ ਘਰ ਵਿੱਚ ਗੂੰਜਦਾਂ, ਕਿਉਕਿ ਉਸਨੇ ਕਦੇ ਇਹ ਨਹੀ ਸੁਣਿਆ ਸੀ ਕਿ ਕੁੜੀਆਂ ਉੱਚੀ ਨਹੀ ਹੱਸਦੀਆਂ। ਬਲਕਿ ਉਸਦਾ ਪਾਪਾ ਤਾਂ ਹਮੇਸਾਂ ਇਹੀ ਕਹਿੰਦਾ ਕਿ ਜਿਸ ਘਰ ਕੁੜੀਆਂ ਹੱਸਦੀਆਂ ਅਤੇ ਚਿੜੀਆਂ ਕੂਕਦੀਆਂ ਹਨ, ਉਸ ਘਰ ਬਰਕਤ ਅਉਦੀ ਹੈ। ਪੜਿ੍ਹਆਂ- ਲਿਖਿਆ, ਮਿਹਨਤੀ ਪਰ ਬਹੁਤ Continue Reading »

1 Comment

ਮਨ ਹੌਲਾ

...
...

ਕਿਸੁ ਪਹਿ ਖੋਲਉ ਗੰਠੜੀ… ਮਨ ਉਦਾਸ ਸੀ,ਸੋਚਿਆ ਕਿਉਂ ਨਾ ਕਿਸੇ ਨੂੰ ਮਿਲਣ ਜਾਇਆ ਜਾਵੇ ਤੇ ਉਦਾਸੀ ਦੂਰ ਕੀਤੀ ਜਾਵੇ। ਸੋ ਮੈਂ ਪੈਦਲ ਹੀ ਸੈਰ ਕਰਦਾ ਆਪਣੇ ਇੱਕ ਜਾਣਕਾਰ ਨੂੰ ਬਹੁਤ ਹੀ ਲੰਬੇ ਅਰਸੇ ਬਾਅਦ ਸ਼ਾਇਦ 22-23 ਸਾਲ ਬਾਅਦ ਜੋ ਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹਨ, ਮਿਲਣ ਓਨਾ ਦੀ ਦੁਕਾਨ Continue Reading »

No Comments

ਮਾਲ ਮਹਿਕਮੇ ਦੇ ਮਾਲਦਾਰ ਕੰਮ

...
...

ਅਜ਼ਾਦੀ ਤੋਂ ਬਾਅਦ ਪੰਜਾਬ ਦੇ ਉਜੜੇ ਲੋਕਾਂ ਦਾ ਵਸੇਵਾ ਕਰਾਉਣ ਦਾ ਜਿੰਮਾ ਮਹਿਕਮਾ ਮਾਲ ਪਾਸ ਸੀ।ਪੰਜਾਬ ਦੇ ਬਹੁਤੇ ਲੋਕ ਅਨਪੜ ਸਨ।ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਜਮੀਨ ਦੀ ਅਲਾਟਮੈਂਟ ਕਰਨ ਦੀ ਜੁਮੇਵਾਰੀ ਮਾਲ ਮਹਿਕਮੇ ਦੀ ਹੀ ਸੀ।ਉਸ ਵੇਲੇ ਦੇ ਤਹਿਸੀਲਦਾਰ ਪਟਵਾਰੀਆਂ ਦਾ ਉਜੜੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਤਿਕਾਰ Continue Reading »

No Comments

ਤੌਲੀਆ

...
...

ਚਾਲੀ ਕੂ ਸਾਲ ਦੀ ਆਕਰਸ਼ਿਕ ਜਿਹੀ ਔਰਤ ਅਕਸਰ ਹੀ ਛੱਤ ਤੇ ਲੱਗੀ ਗਰਿੱਲ ਤੇ ਕੂਹਣੀਆਂ ਰੱਖ ਖਲੋਤੀ ਹੋਈ ਹੁੰਦੀ..ਮੈਨੂੰ ਲੰਘਦੇ ਨੂੰ ਵੇਖ ਹਮੇਸ਼ਾਂ ਮੁਸਕੁਰਾ ਪਿਆ ਕਰਦੀ..! ਮੈਂ ਨਜਰਾਂ ਪਾਸੇ ਕਰ ਲਿਆ ਕਰਦਾ..ਫੇਰ ਅਗਾਂਹ ਜਾ ਕੇ ਪਰਤ ਕੇ ਵੇਖਦਾ ਉਸ ਦੀਆਂ ਨਜਰਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹੁੰਦੀਆਂ..! ਉਸ ਦਿਨ Continue Reading »

No Comments

ਪੁਨਰਜਨਮ

...
...

ਗੱਲ1981-82 ਵੇਲੇ ਦੀ ਹੈ.. ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ Continue Reading »

1 Comment

ਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ।

...
...

ਆਖ਼ਰ ਮਿਲਖਾ ਸਿੰਘ ਵੀ ਜਾਂਦਾ ਰਿਹਾ। ਹਫ਼ਤਾ ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਨਿੰਮੀ ਚਲੀ ਗਈ ਸੀ। ਪਿੱਛੇ ਛੱਡ ਗਏ ਹਨ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ। ‘ਉਡਣਾ ਸਿੱਖ ਮਿਲਖਾ ਸਿੰਘ’ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜ਼ਿੰਦਗੀ ਸੀ। ਉਹਦਾ 400 ਮੀਟਰ ਦੌੜ Continue Reading »

No Comments

ਬਾਪੂ ਵਾਲਾ “ਟੈਟੂ”

...
...

ਆਪਣੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਕਰਕੇ ਰਾਜਵੀਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਲੈ ਲਿਆ ਸੀ । ਜ਼ਮੀਨ ਤਾਂ ਰਾਜਵੀਰ ਦੇ ਪਿਤਾ ਨਾਨਕ ਸਿੰਘ ਕੋਲ ਏਨੀ ਹੀ ਸੀ ਕਿ ਟੱਬਰ ਆਪ ਹੀ ਰੋਟੀ ਖਾ ਸਕਦਾ ਸੀ । ਪਰ ਪੁੱਤਰ ਦੇ ਜ਼ਿੱਦ ਕਰਨ ਤੇ ਨਾਨਕ ਸਿੰਘ ਇੱਕ ਵਾਰ Continue Reading »

2 Comments

ਬੇਈਮਾਨੀ

...
...

ਫ਼ਲ ਵੇਚਣ ਵਾਲਾ ਇੱਕ ਵਪਾਰੀ ਅਤੇ ਕਿਸਾਨ ਅਨਾਜ ਮੰਡੀ ਚ ਅਕਸਰ ਮਿਲਣ ਕਰਕੇ ਆਪਸ ਵਿੱਚ ਮਿੱਤਰ ਬਣ ਗਏ ਸਨ,ਦੋਨਾਂ ਨੇ ਇੱਕ ਰੁਟੀਨ ਜਾ ਬਣਾ ਰੱਖਿਆ ਸੀ,ਵਪਾਰੀ ਹਰ ਦੂਜੇ- ਤੀਜੇ ਦਿਨ ਕਿਸਾਨ ਦੇ ਘਰ ਅਪਣੇ ਨੌਕਰ ਦੇ ਹੱਥ ਦੋ ਕਿੱਲੋ ਸਬਜ਼ੀ ਜਾਂ ਫ਼ਲ ਭੇਜ ਦਿੰਦਾ,ਅਤੇ ਬਦਲੇ ਚ ਕਿਸਾਨ ਉਸੇ ਨੌਕਰ ਦੇ Continue Reading »

No Comments

ਮੱਥੇ ਦੇ ਲੇਖ

...
...

ਬਲਜੀਤ ਸਿੰਘ ਬੜਾ ਸਿਆਣਾ ਅਤੇ ਇਮਾਨਦਾਰ ਬੰਦਾ ਸੀ ਪੈਲੀ ਅੱਧਾ ਕੋ ਕਿੱਲਾ ਸੀ,ਘਰ ਵਾਲੀ ਕਿਸੇ ਹੋਰ ਸੂਬੇ ਦੀ ਸੀ 3 ਮੁੰਡੇ ਸਨ ਘਰ ਚੋ ਗਰੀਬੀ ਸੀ ਪਰ ਬਲਜੀਤ ਸੋ ਨੇ ਪੂਰੀ ਮਿਹਨਤ ਨਾਲ ਆਪਣੇ ਪੁੱਤਰਾਂ ਨੂੰ ਜਵਾਨ ਕਰ ਲਿਆ ਬੇਸ਼ੱਕ ਉਹ ਜੱਟ ਸੀ ਪਰ ਕਿਸੇ ਨਾਲ ਦਿਹਾੜੀ ਕਰ ਲੈਂਦਾ ਸੀ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)