Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਉਹਦੀ ਨਫਰਤ

...
...

ਮੇਰਾ ਨਾਮ ਸੁਖਦੀਪ ਸਿੰਘ ਹੈ। ਮੈ ਇੱਕ ਤਕੜੇ ਘਰ ਦਾ ਬੱਚਾ ਸੀ। ਮੇਰਾ ਦਾਦਾ ਜੀ ਫੌਜ ਵਿੱਚੋ ਰਿਟਾਇਰ ਸਨ ਤੇ ਡੈਡੀ ਪਰਦੇਸ ਗਏ ਹੋਏ ਸਨ।ਘਰ ਦੀ ਚੰਗੀ ਹਾਲਤ ਹੋਣ ਕਰਕੇ ਜਿੰਮੇ ਹੀ ਮੈਂ ਵੱਡਾ ਹੋਇਆ ਤਾ ਮੈਂ ਵਿਗੜਨ ਲੱਗ ਗਿਆ। ਗੋਰਾ ਰੰਗ ਰੁਪ ਉੱਚਾ ਕੱਦ ਵਧੀਆ ਸ਼ਰੀਰ ਸਕੂਲ ਚ ਸਾਰੇ Continue Reading »

8 Comments

ਕਮਲੇ

...
...

ਪਿੱਛਲੇ ਵਰ੍ਹੇ ਜਦੋ ਮੈਂ ਪਿੰਡ ਗਿਆ ਤਾ ਰਿਸ਼ਤੇਦਾਰੀ ਚੋਂ ਆਉਂਦੇ ਥੋੜੇ ਲੇਟ ਹੋ ਗਏ ਅਤੇ ਹਨੇਰਾ ਹੋ ਗਿਆ l ਜਦੋ ਮੈਂ ਸੁਧਾਰ ਤੋਂ ਪਿੰਡ ਟੂਸੇ ਵੱਲ ਗੱਡੀ ਪਾਈ ਤਾ ਕੀ ਦੇਖਿਆ ਇਕ ਬੰਦਾ ਜੋ ਥੋੜ੍ਹਾ ਲੰਗੜਾ ਕੇ ਤੁਰਦਾ ਸੀ l ਸੋਚਿਆ ਕੇ ਕੁੱਛ ਮਦਦ ਕੀਤੀ ਜਾਵੇ, ਪਰ ਸਰਦਾਰਨੀ ਨਾਲ ਸੀ Continue Reading »

2 Comments

ਚਮਕਦਾ ਤਾਰਾ

...
...

ਉਸ ਚਮਕਦੇ ਤਾਰੇ ਦਾ ਨੂਰ ਬਿਲਕੁਲ ਤੇਰੇ ਚਿਹਰੇ ਵਰਗਾ ਸੀ, ਜਿਹਦੇ ਨਾਲ ਮੈਂ ਇੱਕ ਰਾਤ ਬਹੁਤ ਗੱਲਾਂ ਕੀਤੀਆਂ।ਅੱਗੋਂ ਉਹ ਵੀ ਮੈਂਨੂੰ ਹੁੰਗਾਰਾਂ ਭਰਦਾ ਜਾਪਿਆ ।ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਲੰਘ ਗਈ।ਸੁਭਾ ਹੋਈ ਉਹ ਤਾਰਾ ਕਿਧਰੇ ਛਿਪ ਗਿਆ।ਸਾਰਾ ਦਿਨ ਮਨ ਵਿੱਚ ਰਾਤ ਹੋਣ ਦੀ ਇੱਕ ਉਡੀਕ ਜਿਹੀ ਬਣੀ ਰਹੀ।ਸ਼ਾਮ ਹੋਈ Continue Reading »

4 Comments

ਅਸਲ ਪਿਆਰ – ਭਾਗ 5

...
...

ਉਸਨੇ ਝਿੜਕਿਆ ਅਤੇ ਫਿਰ ਕਿਹਾ, “ਤੁਹਾਨੂੰ ਕਿਸ ਨੇ ਕਿਹਾ ਕਿ ਉਹ ਮੇਰੇ ਲਈ ਡਰਾਈਵਰ ਨਹੀ ਛੱਡ ਕੇ ਗਏ? ਡਰਾਈਵਰ ਇੱਥੇ ਪੰਜ ਮਿੰਟਾਂ ਵਿੱਚ ਆ ਜਾਵੇਗਾ…..ਕੀ ਮੈਂ ਆਪਣੇ ਦਰਵਾਜ਼ੇ ਦੇ ਬਿਲਕੁਲ ਅੱਗੇ ਇੰਤਜ਼ਾਰ ਵੀ ਨਹੀਂ ਕਰ ਸਕਦਾ? ਵੈਸੇ, ਹਾਲਾਂਕਿ ਮੈਂ ਸ਼ਿਵਮ ਜੀ ਨੂੰ ਕਿਹਾ ਸੀ ਕਿ ਇਸਦੀ ਕੋਈ ਜਰੂਰਤ ਨਹੀਂ ਹੈ.” Continue Reading »

1 Comment

ਜਿੰਦਗੀ ਦਾ ਸਫ਼ਰ

...
...

ਆਥਣ ਦੇ ਪੰਜ ਕੁ ਵੇਲ਼ੇ ਦਾ ਸਮਾਂ ਸੀ, ਦੇਬਾ ਪਸ਼ੂਆਂ ਲਈ ਪੱਠੇ ਵੱਢ ਰਿਹਾ ਸੀ, ਅਚਾਨਕ ਗੁਰੂ ਘਰ ਦਾ ਸਪੀਕਰ ਖੜਕਿਆ, ਆਵਾਜ਼ ਆਉਣੀ ਸ਼ੁਰੂ ਹੋਈ… ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ…. ਫ਼ਤਹਿ ਤੋਂ ਉਪਰੰਤ ਹੀ… ਸਾਰੇ ਹੀ ਨਗਰ ਨਿਵਾਸੀਆਂ ਨੂੰ…. ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ….ਕਿ ਪੁਲਿਸ ਪ੍ਰਸ਼ਾਸਨ Continue Reading »

1 Comment

ਅਸਲ ਪਿਆਰ – ਭਾਗ 4

...
...

ਇਕ ਪੱਤਰਕਾਰ ਨੇ ਉਸ ਨੂੰ ਹਮਲਾਵਰ ਤਰੀਕੇ ਨਾਲ ਸਵਾਲ ਕੀਤਾ, “ਸਾਨੂੰ ਇਕ ਆਦਮੀ ਦਾ ਫੋਨ ਆਇਆ ਕਿ ਤੁਸੀਂ ਅਤੇ ਮਿਸਟਰ ਮੇਹਤਾ ਰੁੱਝੇ ਹੋਏ ਹੋ। ਕੀ ਇਹ ਸੱਚ ਹੈ?” ਕੀ ਤੁਹਾਡਾ ਤੇ ਮਿਸਟਰ ਮੇਹਤਾ ਦਾ ਅਫੇਅਰ ਚਲਦਾ ਏ??? ਤੁਸੀ ਦੋਵੇਂ ਕਿੰਨੇ ਸਮੇਂ ਤੋ ਇੱਕ ਦੂਜੇ ਨੂੰ ਡੇਟ ਕਰ ਰਹੇ ਹੋ??? “ਮਿਸਟਰ Continue Reading »

No Comments

ਮੇਰਾ ਹਬੀਬ – ਭਾਗ ਦੂਜਾ

...
...

ਹਬੀਬ ਦਾ ਰੰਗ ਸਾਂਵਲਾ, ਬਰੀਕ ਨਕਸ਼ਾਂ ਵਾਲਾ ਬੁਧੀਮਾਨ ਚਿਹਰਾ ਤੇ ਦਾੜ੍ਹੀ…ਤੈਨੂੰ ਪਤਾ ਈ ਏ, ਮੈਂ ਧਰਮਾਂ (ਵਿਚ ਉਸ ਤਰ੍ਹਾਂ ਨਹੀਂ ਪੈਂਦੀ), ਓਦੋਂ ਵੀ ਇੰਝ ਈ ਸਾਂ- ਪਰ ਹਬੀਬ ਮੈਨੂੰ ਕੋਈ ਸੰਤ, ਕੋਈ ਮਹਾਤਮਾ ਜਾਪਦਾ ਸੀ। ਇਸ ਅਹਿਸਾਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ, ਇਸਦਾ ਵਾਸਤਾ ਮਨੁੱਖੀ ਕਦਰਾਂ ਨਾਲ ਸੀ, Continue Reading »

No Comments

ਹਯਾਤੀ ਦਾ ਸਫ਼ਰ

...
...

ਚਾਲੀ ਕੂ ਸਾਲ ਦੀ ਉਹ ਔਰਤ ਅਕਸਰ ਹੀ ਛੱਤ ਤੇ ਲੱਗੀ ਗਰਿੱਲ ਤੇ ਕੂਹਣੀਆਂ ਰੱਖ ਖਲੋਤੀ ਹੋਈ ਹੁੰਦੀ.. ਮੈਨੂੰ ਲੰਘਦੇ ਨੂੰ ਵੇਖ ਉਹ ਹਮੇਸ਼ਾਂ ਮੁਸਕੁਰਾ ਪਿਆ ਕਰਦੀ.. ਮੈਂ ਨਜਰਾਂ ਦੂਜੇ ਪਾਸੇ ਕਰ ਲਿਆ ਕਰਦਾ..ਫੇਰ ਅਗਾਂਹ ਜਾ ਕੇ ਪਰਤ ਕੇ ਵੇਖਦਾ ਉਸ ਦੀਆਂ ਨਜਰਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹੁੰਦੀਆਂ..! Continue Reading »

3 Comments

ਪਿਆਰ ਦਾ ਅਹਿਸਾਸ – ਭਾਗ 1

...
...

ਅੱਜ ਤੱਕ ਸਾਡੀ ਸਿਰਫ਼ ਦੋ ਚੀਜ਼ਾਂ ਨੇ ਅੱਖ ਖੋਲ੍ਹੀ ਆ ਪਹਿਲੀ ਤੇਰੀ ਯਾਦ ਤੇ ਦੂਜਾ ਅਲਾਰਮ…. ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ Continue Reading »

6 Comments

ਰਾਜਨੀਤੀ

...
...

ਇਹ ਰਾਜਨੀਤੀ ਚੀਜ ਹੀ ਐਸੀ ਹੈ। ਅਸੀਂ ਚਾਈਨਾਂ‌ ਦੀਆਂ ਬਣੀਆਂ ਨਿੱਕੀਆਂ-ਨਿੱਕੀਆਂ ਚੀਜਾਂ‌ ਦਾ ਬਾਈਕਾਟ ਕਰਕੇ ਦੇਸ਼ ਭਗਤ ਬਣ ਰਹੇ ਹਾਂ, ਕਦੇ ਟਿਕਟਾਕ ਅਨ-ਇੰਸਟਾਲ ਕਰਕੇ ਕਦੇ ਫੇਸਬੁੱਕ ਤੇ ਨਾਰੇ ਲਾ ਕੇ। ਸਰਕਾਰ ਖੁਦ ਬਿਜਨਸ ਕਰਵਾ ਰਹੀ ਤੇ ਅਸੀਂ ਐਵੇਂ ਮਰੀ ਜਾਂਦੇ ਆ। ਇੰਡੀਆ ਚ ਨਿੱਤ ਨਵੇਂ ਚਾਈਨੀਜ ਫੋਨ ਦੀ ਅਨਬੌਕਸਿੰਗ, LED Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)