Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਸ਼.ਸ਼.ਸ਼ੂੰਅਅ

...
...

ਇੱਕ ਵਾਰ ਇੱਕ ਕਿਸਾਨ ਘਰ ਵਿੱਚ ਪਏ ਵਾਧੂ ਲੋਹੇ ਤੋਂ ਕਹੀ ਬਣਵਾਉਣ ਲਈ ਲੋਹਾਰ ਕੋਲ ਚਲਾ ਗਿਆ। ਲੋਹਾਰ ਕਿਤੇ ਬਾਹਰ ਗਿਆ ਸੀ। ਉਸ ਦੀ ਥਾਂ ਤੇ ਕੰਮ ਵਿੱਚ ਕੱਚ ਘਰੜ ਜਿਹਾ ਉਸ ਦਾ ਮੁੰਡਾ ਕਹੀ ਬਣਾਉਣ ਲੱਗ ਗਿਆ। ਲੋਹੇ ਨੂੰ ਆਹਰਨ ਵਿੱਚ ਤਪਾ ਕੇ ਲਗਾ ਕੇ ਪੁੱਠੀਆਂ ਸਿੱਧੀਆਂ ਸੱਟਾਂ ਕਹਿੰਦਾ,”ਕਹੀ Continue Reading »

2 Comments

ਮੇਰਾ ਹਬੀਬ – ਭਾਗ ਪਹਿਲਾ

...
...

“ਤੈਨੂੰ ਪਤਾ ਈ ਏ ਨਾ- ਪਾਕਿਸਤਾਨ ਦਾ ਆਜ਼ਾਦੀ-ਦਿਨ ਸਾਡੇ ਆਜ਼ਾਦੀ-ਦਿਨ ਤੋਂ ਇਕ ਦਿਨ ਪਹਿਲਾਂ ਹੁੰਦਾ ਏ….” “ਪਤਾ ਨਹੀਂ ਉਹ ਪਾਕਿਸਤਾਨ ਦਾ ਦੂਜਾ ਆਜ਼ਾਦੀ-ਦਿਨ ਸੀ ਜਾਂ ਤੀਜਾ ਹੋਣਾ ਏਂ। ਓਦੋਂ ਮੈਂ ਲੰਡਨ ਸਾਂ ਤੇ ਹਬੀਬ ਨਾਲ ਪਾਕਿਸਤਾਨ ਦੇ ਆਜ਼ਾਦੀ-ਦਿਨ ਦੇ ਜਲਸੇ ਵਿਚ ਸ਼ਾਮਿਲ ਹੋਈ ਸਾਂ। “ਤੇ ਜਿਵੇਂ ਬਹੁਤ ਵਾਰੀ ਹੁੰਦਾ ਸੀ, Continue Reading »

1 Comment

ਬਾਹਲੀ ਸਿਆਣਪ ਵੀ ਲੈ ਬਹਿੰਦੀ ਹੈ

...
...

ਗੱਲ ਅੱਜ ਤੋਂ ਕਰੀਬ 6 ਕ ਸਾਲ ਪੁਰਾਣੀ ਹੈ। ਮੈਂ ਨਾਨਕੇ ਛੁੱਟੀਆਂ ਕੱਟਣ ਗਿਆ ਹੋਇਆ ਸੀ।18ਕ ਸਾਲ ਦਾ ਮੈਂ ਸੀ ਤੇ 19 ਕ ਸਾਲਾਂ ਦਾ ਮੌਂਟੀ(ਮਾਮਾ ਜੀ ਦਾ ਬੇਟਾ) ਸੀ। ਮਾਮਾ ਜੀ ਕਹਿੰਦੇ ਨਾਲੇ ਬਜ਼ਾਰ ਘੁੰਮ ਆਓ, ਨਾਲੇ ਅੰਬ ਖ਼ਰੀਦ ਲਿਆਓ। ਇਕ ਤਕੜੀ ਨਸੀਹਤ ਵੀ ਜਾਰੀ ਕੀਤੀ ਉਹਨਾਂ ਨੇ ਕਹਿੰਦੇ, Continue Reading »

No Comments

ਸੰਘਰਸ਼

...
...

ਰਿਟਾਇਰਮੈਂਟ ਮਗਰੋਂ ਇੱਕ ਫੌਜੀ ਅਫਸਰ ਨੇ ਆਪਣੇ ਇੱਕ ਬੈੰਕ ਅਫਸਰ ਦੋਸਤ ਦੀ ਕੋਠੀ ਲਾਗੇ ਕੋਠੀ ਪਾ ਲਈ.. ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਜਿਆਦਾ ਸ਼ੌਕ ਸੀ.. ਪਰ ਬੂਟਿਆਂ ਦੇ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਹੀ ਵੱਖੋ ਵੱਖ ਸਨ..! ਮਿਲਿਟਰੀ ਅਫਸਰ ਥੋੜਾ ਜਿਹਾ ਪਾਣੀ ਹੀ ਪਾਇਆ ਕਰਦਾ ਪਰ Continue Reading »

3 Comments

ਟਾਹਣੀ

...
...

ਬਹੁਤ ਸਮਾਂ ਪਹਿਲਾਂ ਕਿਸੇ ਨੇ ਰਾਜੇ ਨੂੰ ਦੋ ਬਾਜਾਂ ਦੇ ਬੱਚੇ ਤੋਹਫ਼ੇ ਵਜੋਂ ਦਿੱਤੇ। ਉਹ ਬਹੁਤ ਚੰਗੀ ਨਸਲ ਦੇ ਸਨ ਅਤੇ ਰਾਜੇ ਨੇ ਪਹਿਲਾਂ ਕਦੇ ਵੀ ਇੰਨੇ ਵਧੀਆ ਬਾਜਾਂ ਨੂੰ ਨਹੀਂ ਵੇਖਿਆ ਸੀ। ਰਾਜੇ ਨੇ ਇੱਕ ਤਜਰਬੇਕਾਰ ਆਦਮੀ ਨੂੰ ਉਹਨਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਜਦੋਂ ਕੁਝ ਮਹੀਨੇ ਬੀਤ ਗਏ Continue Reading »

1 Comment

ਨੌਕਰ

...
...

ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ Continue Reading »

1 Comment

ਵਾਅਦਾ

...
...

ਤਸਵੀਰ ਵਿੱਚ ਜਿਹੜੀ ਦੁਕਾਨ ਤੁਸੀਂ ਦੇਖ ਰਹੇ ਹੋ ਉਹ ਬਲੋਚਿਸਤਾਨ ਦੇ ਲੋਰਾਲਾਈ ਦੇ ਇਕ ਹਿੰਦੂ ਦੀ ਸੀ। ਉਹ ਗੋਤ ਦਾ ਕੱਕੜ ਸੀ ਅਤੇ ਵੰਡ ਵੇਲੇ ਉਹਨੂੰ ਆਪਣੀ ਜੰਮਣ-ਭੋਇੰ ਛੱਡਣੀ ਪਈ ਤਾਂ ਉਹ ਬਹੁਤ ਰੋਇਆ। ਉਹਨੇ ਆਪਣੀ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਾ ਦਿੱਤਾ ਤੇ ਮਾਲਕ ਨੂੰ ਕਿਹਾ ਕਿ ਉਹ ਵਾਪਸ Continue Reading »

3 Comments

ਜਮੀਰ ਦੇ ਘੋੜੇ

...
...

ਸ਼ਾਇਦ ਤੀਜੀ ਜਮਾਤ ਵਿਚ ਹੋਵਾਂਗਾ.. ਪਿਤਾ ਜੀ ਬਟਾਲੇ ਲਾਗੇੇ ਛੀਨੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ.. ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ.. ਇੱਕ ਦਿਨ ਇੰਝ ਹੀ ਬੈਠਾ ਸਾ ਕੇ ਬਾਹਰ ਲੰਘਦੀ ਮਾਲ ਗੱਡੀ ਅਚਾਨਕ ਰੁਕ ਗਈ ਤੇ ਨਾਲ ਹੀ ਰੌਲਾ ਪੈ ਗਿਆ ਕੇ Continue Reading »

2 Comments

ਆਪ ਮਤੇ ਲੋਕ

...
...

ਮਾਪਿਆਂ ਦੀ ਲਾਡਾਂ ਨਾਲ ਪਾਲੀ ਪ੍ਰੀਤ ਸਰਵ ਗੁਣ ਸੰਪੰਨ ਸੀ। ਹਰ ਪਲ ਹੱਸੂੰ-ਹੱਸੂੰ ਕਰਦੀ ਰਹਿੰਦੀ ਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੀ। ਪੜਾਈ ਵਿੱਚ ਵੀ ਹਮੇਸ਼ਾ ਅੱਵਲ ਹੀ ਰਹਿੰਦੀ ਸੀ। ਸਾਰੇ ਸਕੂਲ ਨੂੰ ਉਸ ਉੱਤੇ ਮਾਣ ਸੀ। ਹੋਵੇ ਵੀ ਕਿਉਂ ਨਾ, ਕਿਉਂਕਿ ਉਸਨੇ ਹਰ ਖੇਤਰ ਵਿੱਚ ਸਕੂਲ ਦਾ ਨਾਂ Continue Reading »

2 Comments

ਘੋਲਾ ਪੁੱਤ

...
...

ਅਸੀਂ ਚਾਰ ਭੈਣ ਭਰਾ ਆਂ ਤਿੰਨ ਭੈਣਾਂ ਤੇ ਇੱਕ ਭਰਾ , ਤਿੰਨਾਂ ਭੈਣਾਂ ਤੋਂ ਬਾਅਦ ਮਸਾਂ ਹੀ ਭਰਾ ਦਾ ਜਨਮ ਹੋਇਆ । ਸੁੱਖਾਂ ਸੁੱਖ ਕੇ ਲਿਆ ਸੀ ਭਰਾ ਮੇਰੇ ਮਾਂ ਪਿਉ ਨੇ। ਸਿਆਣੇ ਕਹਿੰਦੇ ਆ ਕਿ ਤਿੰਨ ਹਨੇਰੀਆਂ ਤੋਂ ਬਾਅਦ ਮੀਂਹ ਆਉਂਦਾ ਤੇ ਉਹ ਗਲ ਸੱਚੀ ਆ। ਖੈਰ ਜੋ ਵੀ Continue Reading »

4 Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)