Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਪੁਆਧੀ ਨਾਲ ਪੰਗੇ

...
...

ਪਿਓਰ ਮਲਵਈ ਜ਼ਿਲ੍ਹੇ ਮੁਕਤਸਰ ਦੇ ਮੁੰਡੇ ਨੂੰ ਪਿਓਰ ਪੁਆਧੀ ਜ਼ਿਲ੍ਹੇ ਰੋਪੜ ਵਿਚ ਨੌਕਰੀ ਮਿਲ ਗਈ..ਬੋਲਣ ਦੇ ਪੱਖ ਤੋਂ ਮਲਵਈ ਤੇ ਪੁਆਧੀ ਉਪ ਭਾਸ਼ਾਵਾਂ ਵਿਚ ਕਾਫ਼ੀ ਫ਼ਰਕ ਹੈ.. ਸੋ ਭੰਬਲਭੂਸਾ ਲਾਜ਼ਮੀ ਸੀ.. ਆਪਣੇ ਕੁਝ ਸ਼ਬਦ ਉਨ੍ਹਾਂ ਨੂੰ ਸਮਝ ਨਾਂ ਆਉਣ ਤੇ ਕੁਝ ਉਨ੍ਹਾਂ ਦੇ ਆਪਾਂ ਨੂੰ.. ਮਲਵਈ ਤੇ ਪੁਆਧੀ ਬੋਲਣ ਵਿੱਚ Continue Reading »

No Comments

21ਵੀ ਸਦੀ ਦੀ ਚਲਾਕ ਲੂਬੜੀ

...
...

ਗਰਮੀ ਦਾ ਮੌਸਮ ਸੀ ਅਗਲੇ ਮਹੀਨੇ ਬੱਚਿਆ ਨੂੰ ਸਕੂਲ ਵਿੱਚੋ ਛੁੱਟੀਆ ਹੋਣੀਆ ਸਨ ਇਸ ਵਾਰ ਉਹਨਾ ਦੀ ਜਿਦ ਸੀ ਕੀ ਉਹਨਾ ਨੂੰ ਪਿਕਨਿਕ ਮਨਾਉਣ ਲਈ ਜੰਗਲ ਵਿੱਚ ਲਿਜਾਇਆ ਜਾਵੇ ਆਖਰ ਉਹ ਦਿਨ ਵੀ ਆਗਿਆ ਅਸੀ ਅਪਣੀ ਕਾਰ ਲੈ ਕੇ ਅਪਣੇ ਸਫਰ ਉੱਤੇ ਨਿੱਕਲ ਗਏ ਅਸੀ ਉੱਥੇ ਅਪਣੀ ਐਟਰੀ ਕਰਵਾਈ ਤੇ Continue Reading »

1 Comment

ਮਹਾਤਮਾ ਬੁੱਧ

...
...

ਮਹਾਤਮਾ ਬੁੱਧ ਆਪਣਿਆਂ ਚੇਲੇਆ ਨਾਲ ਬੈਠੇ ਹੋਈ ਸੀ ! ਇਕ ਚੇਲੇ ਨੇ ਪੁੱਛਿਆ-ਕਰਮ ਕੀ ਹੈ ? ਬੁੱਧ ਨੇ ਕਿਹਾ ਮੈ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾ ! ਇਕ ਰਾਜਾ ਹਾਥੀ ਤੇ ਬੈਠ ਕੇ ਆਪਣੇ ਰਾਜ ਵਿੱਚ ਘੁੰਮ ਰਹਿਆ ਸੀ ! ਅਚਾਨਕ ਉਹ ਇਕ ਦੁਕਾਨ ਦੇ ਸਾਹਮਣੇ ਰੁਕਿਆ ਅਤੇ ਆਪਣੇ ਮੰਤਰੀ ਨੂੰ Continue Reading »

No Comments

ਪਤੀ ਪਤਨੀ ਦਾ ਸਾਥ ਅਤੇ ਪਿਆਰ

...
...

ਉਸ ਦਿਨ ਵੀ ਸਵਖਤੇ ਉਠਦਿਆਂ ਹੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ.. ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਗਿਆ..ਫੇਰ ਨਾਲਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ..! ਓਥੋਂ ਤਾਜੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ Continue Reading »

1 Comment

ਨੰਗੀ ਧੁੱਪ

...
...

ਨੰਗੀ ਧੁੱਪ -ਸਵੈਜੀਵਨੀ ਵਿੱਚੋਂ… ਬਲਵੰਤ ਗਾਰਗੀ ਰਾਜੀ ਉਠੀ ਤੇ ਕਿਹਾ ਕਿ ਉਸ ਨੂੰ ਚਿਰ ਹੋ ਗਿਆ ਤੇ ਉਸ ਨੇ ਘਰ ਜਾਣਾ ਸੀ। ਉਸ ਨੇ ਗੁਡਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿਚ ਗਿਆ ਤੇ ਸ਼ੋਰਬੇ ਦਾ ਇਕ ਵੱਡਾ ਚਮਚ ਭਰ ਕੇ ਚਖਿਆ। ਮੈਨੂੰ ਭੁਖ ਲਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ Continue Reading »

No Comments

ਰਿਜੈਕਟ ਵੀਜਾ

...
...

ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ Continue Reading »

No Comments

ਪਿਓ ਦੇ ਪਿਆਰ

...
...

ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..! ਜਿਹੜਾ ਸਟੈੱਪ ਵੀ ਸਿਖਾਉਂਦਾ..ਸਭ ਤੋਂ ਪਹਿਲਾਂ ਓਸੇ ਨੂੰ ਸਮਝ ਆਇਆ ਕਰਦਾ..! ਹੈਰਾਨ ਸਾਂ ਕੇ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਂਦੀ ਪਰ ਏਡੇ ਔਖੇ ਐਕਸ਼ਨ ਕਿੱਦਾਂ ਸਿੱਖ ਜਾਂਦਾ..! ਅਕਸਰ ਆਪਣੀ ਮਾਂ ਨਾਲ ਆਇਆ ਕਰਦਾ..ਪੰਘੂੜੇ ਵਿਚ ਪਈ Continue Reading »

No Comments

ਘੁੰਗਰਾਲੀ ਦਾਹੜੀ

...
...

ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ Continue Reading »

9 Comments

ਗੁਰਜੰਟ ਬੁੱਧ ਸਿੰਘ ਵਾਲਾ

...
...

ਗੱਲ 86-87 ਦੀ ਆ- ਬਾਘੇ_ਪੁਰਾਣੇ ਥਾਣੇ ਦੇ ਸਾਹਮਣੇ ਇੱਕ ਪੁਲਸ ਆਲਾ ਮੂੰਗਫਲੀ ਵੇਚਣ ਆਲੇ ਨਾਲ ਲੜੀ ਜਾਵੇ। ਪੁਲਸ ਆਲਾ ਕਿਲੋ ਮੂੰਗਫਲੀ ਲੈਕੇ ਤੁਰਨ ਲਗਾ ਤਾਂ ਮਗਰੋਂ ਵਾਜ਼ ਆਈ ” ਜਨਾਬ ਪੈਸੇ , ਬੋਹਣੀ ਦਾ ਟੈਮ ਆਂ ” ਕਰਾਂਵਾਂ ਤੇਰੀ ਬੋਹਣੀ.. ਧੀ ਦਿਆ ਖਸਮਾ, ਆਹ ਡਾਂਗ ਦਿਸਦੀ ਆ..? ਪਿੱਛਾ ਲਾਲ ਕਰਦੂੰ Continue Reading »

No Comments

ਇਸ਼ਕ ਹਕੀਕੀ

...
...

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ। ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ Continue Reading »

3 Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)