Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਪੰਜਾਬ ਦੀ ਹੋਂਦ

...
...

ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ! ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ Continue Reading »

No Comments

ਰਵਾਨਗੀ

...
...

ਸਿਆਲ ਦਾ ਸਿਖਰ..ਸਭ ਤੋਂ ਛੋਟੇ ਦਿਨਾਂ ਵਿਚੋਂ ਇੱਕ..ਸੂਰਜ ਨਾਲ ਸਿਰਫ ਸੱਤ ਕੂ ਘੰਟਿਆਂ ਦੀ ਹੀ ਸਾਂਝ..ਨਵੇਂ ਵਾਇਰਸ ਦੀ ਹਾਹਾਕਾਰ ਵਿਚ ਜੀ ਜਿਹਾ ਕੀਤਾ ਅੱਜ ਕਿਧਰੇ ਬਾਹਰ ਜਾਇਆ ਜਾਵੇ..! ਸਾਰੀ ਰਾਹ ਵਿਛਿਆ ਹੋਇਆ ਚਿੱਟਾ ਕਾਲੀਨ..ਚਿੱਟੇ ਤੋਂ ਹੋਰ ਵੀ ਬੜਾ ਕੁਝ ਚੇਤੇ ਆਇਆ..ਖੈਰ ਛੱਡੋ! ਨੱਬੇ ਕੂ ਕਿਲੋਮੀਟਰ ਦੂਰ ਹੀ ਗਿਆ ਹੋਵਾਂਗਾ ਕੇ Continue Reading »

No Comments

ਕੀ ਸੱਚੀ ਭੂਤ ਪ੍ਰੇਤ ਹੁੰਦੇ ਆ ?

...
...

ਕੀ ਸੱਚੀ ਭੂਤ ਪ੍ਰੇਤ ਹੁੰਦੇ ਆ ? ਰੱਬ ਜਾਣੇ ਸੱਚ ਕੀ ਤੇ ਝੂਠ ਕੀ ਸੀ।ਜੇਠ ਹਾੜ ਦੀਆਂ ਰੁੱਤਾਂ ਵੇਲੇ ਉਹ ਕਿਤੇ ਸੀਵਿਆਂ ਕੋਲ ਦੀ ਸੈਕਲ ਤੇ ਲੰਘ ਰਿਹਾ ਸੀ । ਕਹਿੰਦਾ ,ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰਾ ਸੈਕਲ ਬਹੁਤ ਭਾਰ ਹੋ ਗਿਆ ਹੋਵੇ ਮੇਰੇ ਕੋਲੋਂ ਚੱਲਾਉਣਾ ਅੌਖਾ ਹੋ ਰਿਹਾ ਸੀ।ਮੈਂ ਕਿਸੇ Continue Reading »

No Comments

ਫਤਹਿ ਦੀ ਸਾਂਝ

...
...

ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ! ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ Continue Reading »

No Comments

ਬੇਅਦਬੀ

...
...

ਰੂਸੀ ਹੁਕਮਰਾਨ ਜੋਸਫ਼ ਸਟਾਲਿਨ ਦੀ ਮੌਤ ਦੇ ਮਗਰੋਂ ਅਗਲਾ ਹਾਕਿਮ ਬਣਿਆ ਖ਼ੁਰੂਸਚੇਵ ਇੱਕ ਦਿਨ ਸਟੇਜ ਤੇ ਖਲੋਤਾ ਆਖ ਰਿਹਾ ਸੀ..”ਸਟਾਲਿਨ ਜ਼ਾਲਿਮ ਹੁਕਮਰਾਨ ਸੀ..ਉਸਨੇ ਮਨੁੱਖਤਾ ਦਾ ਘਾਣ ਕੀਤਾ..ਲੱਖਾਂ ਕਤਲ ਕਰਵਾਏ” ਸਾਮਣੇ ਬੈਠਿਆਂ ਵਿਚੋਂ ਕਿਸੇ ਨੇ ਇੱਕ ਪਰਚੀ ਲਿਖ ਭੇਜੀ..ਲਿਖਿਆ ਸੀ..ਤੂੰ ਵੀ ਤੇ ਉਸ ਵੇਲੇ ਉਸਦੇ ਨਾਲ਼ ਹੀ ਸੀ..ਤੂੰ ਉਦੋਂ ਕਿਓਂ ਨਾਂ Continue Reading »

No Comments

ਦੇਗ ਤੇਗ ਫਤਹਿ

...
...

ਕੰਮ ਤੇ ਕਲੀਨ ਸ਼ੇਵ ਰਹਿਣਾ ਪੱਕਾ ਅਸੂਲ ਸੀ ਪਰ ਮੈਂ ਮਾਲਕਾਂ ਕੋਲੋਂ ਇਜਾਜ਼ਤ ਲੈਕੇ ਦਾੜ੍ਹਾ ਵੀ ਰਖਿਆ ਹੋਇਆ ਸੀ ਤੇ ਦੁਮਾਲਾ ਵੀ ਬੰਨਿਆ ਕਰਦਾ ਸੀ। ਆਏ ਮਹੀਨੇ ਕੰਪਨੀ ਦੇ ਸੁਪਰਵਾਈਜ਼ਰ ਮੈਨੇਜਰ ਬਦਲਦੇ ਰਹਿੰਦੇ ਸੀ।ਜਦ ਵੀ ਨਵਾਂ ਸੁਪਰਵਾਈਜ਼ਰ ਜਾਂ ਮੈਨੇਜਰ ਆਉਂਦਾ ਤਾਂ ਮੇਰੇ ਪਹਿਰਾਵੇ ਬਾਰੇ ਜਰੂਰ ਪੁੱਛਿਆ ਕਰਦਾ ਸੀ। ਇੱਕ ਦਿਨ Continue Reading »

No Comments

ਮਾਣ ਤਾਣ

...
...

ਮੇਰਾ ਇੱਕ ਕਾਲਜ ਵੇਲੇ ਦਾ ਯਾਰ ਥਾਣੇਦਾਰ ਲੱਗਿਆ …ਬਹੁਤ ਨੇਕ ਦਿਲ ਤੇ ਸਾਊ ਬੰਦਾ …ਰੌਣਕੀ ਵੀ ਬਹੁਤ ਹੈ …ਸਾਡੇ ਨੇੜੇ ਦੇ ਸ਼ਹਿਰ ਐਸ ਐਚ ਓ ਲੱਗਿਆ ਸੀ ….… ਇੱਕ ਦਿਨ ਮੈਂ ਮਿਲਣ ਗਿਆ ਤਾਂ ਉਦਾਸ ਜਿਹਾ ਬੈਠਾ ਸੀ …ਮੈਂ ਕਿਹਾ ਕਿ ਕੀ ਗੱਲ ਥਾਣੇਦਾਰਾ.. ਉਦਾਸ ਕਿਉਂ ਬੈਠਾ ..ਕਹਿੰਦਾ ਯਾਰ ਮੇਰੇ Continue Reading »

No Comments

ਦਾਹੜੀ ਵਾਲੇ

...
...

ਇਟਲੀ ਵੱਸੇ ਸਿਖਾਂ ਤੇ ਬਣੀ ਦਸਤਾਵੇਜੀ ਫਿਲਮ..ਨੱਬੇ-ਇਕਾਨਵੇਂ ਵੇਲੇ ਏਧਰ ਪੈਂਦੇ ਪੁਲਸ ਦੇ ਛਾਪੇ..ਅਤੇ ਖੱਜਲ ਖਵਾਰੀ ਤੋਂ ਤੰਗ ਉਹ ਕਿਸੇ ਤਰਾਂ ਸਣੇ ਪਰਿਵਾਰ ਉੱਤਰੀ ਇਟਲੀ ਦੇ ਇੱਕ ਸ਼ਹਿਰ ਅੱਪੜ ਗਿਆ..ਓਥੇ ਡੇਅਰੀ ਫਾਰਮ ਦਾ ਇਟਾਲੀਅਨ ਮਾਲਕ..! ਖੁਦ ਆਪਣੀ ਔਲਾਦ ਗੋਹੇ,ਪੱਠੇ ਦੱਥੇ,ਦੁੱਧ,ਮਲ ਮੂਤਰ ਵਾਲੇ ਗੰਦੇ ਸਮਝੇ ਜਾਂਦੇ ਇਸ ਕੰਮ ਤੋਂ ਮੁਨਕਰ..! ਇਤਬਾਰ ਵਾਲੀ Continue Reading »

No Comments

ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ

...
...

ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ” ‘ਵਧਾਈਆਂ ਜੀ ਸਾਰੇ ਟੱਬਰ ਨੂੰ’ ਪਿੰਡ ਚੋਂ ਆਈ ਜਨਾਨੀ ਨੇ ਘਰਦਿਆਂ ਨੂੰ ਮੁੰਡਾ ਜੰਮਣ ਦੀਆਂ ਵਧਾਈਆਂ ਦਿੱਤੀਆਂ। ‘ਰੱਬ ਸਾਰਿਆਂ ਨੂਂੰ ਵਧਾਵੇ’ ਮੁੰਡੇ ਦੀ ਦਾਦੀ ਨੇ ਮੋੜਮਾਂ ਉੱਤਰ ਦਿੱਤਾ। ‘ਨਾਂ ਕੀ ਰੱਖਿਆ ਮੁੰਡੇ ਦਾ?’ ਜਨਾਨੀ ਨੇ ਪੁਛਿਆ। ‘ਤੜਕੇ ਏਹਦਾ ਬਾਪੂ ਜਾਊਗਾ ਗੁਰੂਘਰ..ਜੇਹੜਾ ਪਹਿਲਾ Continue Reading »

No Comments

ਉਮੀਦ

...
...

ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਕਿਸੇ ਚਾਚੇ ਤਾਏ ਨੇ ਸਾਰ ਨਾ ਲਈ ਪਰ ਇਕ ਭੂਆ ਸੀ ਜੌ ਕੰਧ ਬਣਕੇ ਨਾਲ ਖੜੀ ਰਹੀ।ਬੇਬੇ ਨੇ ਤਾਂ ਮੈਨੂੰ ਪੜਨੋ ਹਟਾ ਹੀ ਲਿਆ ਸੀ ਕਿ ਕੁੜੀਆਂ ਨੇ ਤਾਂ ਅਗਾਂਹ ਜਾ ਕੇ ਘਰ ਦਾ ਚੁੱਲ੍ਹਾ ਚੌਂਕਾ ਹੀ ਸਾਂਭਣਾ ਹੁੰਦਾ ਆ। ਮੈਂ ਤਾਂ ਬੇਬੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)