Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ

...
...

👉 ਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ👈 ਕੁਝ ਸਮਾਂ ਪਹਿਲਾਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤਰਤੇ ਭਾਰਤ ਆਏ ਸਨ ਅਤੇ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲੱਗ ਪਏ ਅਤੇ ਭਾਰਤੀ ਸੰਸਦ ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ?? ❓ ਭਾਰਤੀ ਸੰਸਦ Continue Reading »

No Comments

ਹੁਣ ਕਦੀ ਕਦੀ ਬਾਪੂ ਬਹੁਤ ਯਾਦ ਆਉਂਦਾ ਹੈ

...
...

ਬਾਪੂ ਵਾਹਵਾ ਲੰਮੀ ਉਮਰ ਭੋਗ ਕੇ ਇਸ ਦੁਨੀਆਂ ਤੋਂ ਰੁਖਸਤ ਹੋਇਆ ਸੀ ।ਡੰਗੋਰੀ ਉਨ੍ਹਾਂ ਨੇ ਅਖੀਰਲੀ ਉਮਰ ਵਿੱਚ ਹੀ ਫੜੀ, ਸਾਰਾ ਦਿਨ ਬਾਪੂ ਜਾਂ ਆਪਣੀ ਬੈਠਕ ਵਿੱਚ ਜਾਂ ਮੋੜ ਤੇ ਬਣੇ ਪੱਥਰ ਦੇ ਬੈਂਚ ਤੇ ਬੈਠੇ ਰਹਿੰਦੇ ਜਾਂ ਆਪਣੇ ਹਾਣ ਦੇ ਲੋਕਾਂ ਨਾਲ ਗੱਲਾਂ ਕਰਦੇ ਅਤੇ ਆਉਂਦੇ ਜਾਂਦੇ ਲੋਕਾਂ ਦੀ Continue Reading »

2 Comments

ਸਾਰੀ ਉਮਰ ਨਾ ਸੁਣੀ

...
...

1947 ਤੌਂ ਪਹਿਲਾਂ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਇੱਕ ਪਿਆਰੀ ਜਹੀ ਬੱਚੀ ਨੇ ਜਨਮ ਲਿਆ। ਬੜਾ ਹੀ ਸੁੰਦਰ ਚਿਹਰਾ ਅਤੇ ਨਿੱਕੀਆਂ ਨਿੱਕੀਆਂ ਅੱਖਾਂ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ। ਪਰ ਕੁੱਝ ਐਸਾ ਹੋਇਆ ਕਿ ਤਿੰਨ ਮਹੀਨੇ ਬਾਅਦ ਵੰਡ ਦਾ ਰੌਲਾ ਪੈਣ ਤੇ ਉਹ ਆਪਣੀ ਮਾਂ ਕੋਲੋਂ Continue Reading »

1 Comment

ਦੀਪ ਤੇ ਰਾਮ ਚਾਚੂ ਦੀ ਸਾਂਝ..

...
...

ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਸਧਾਰਨ ਜਿਹੀ ਕੁੜੀ ਜਿਸਦਾ ਨਾਂ ਦੀਪ ਹੈ!ਦੀਪ ਰੋਜ਼ ਇੱਕ ਅਜਨਬੀ ਸਿਆਣੇ ਬੰਦੇ ਨੂੰ ਮਿਲਦੀ ਹੈ!ਜਦੋਂ ਉਹ ਕਾਲਜ ਪੜ੍ਹਨ ਜਾਂਦੀ ਹੈ!ਹੌਲੀ ਹੌਲੀ ਦਿਨ ਲੰਘਦੇ ਜਾ ਰਹੇ ਹਨ!ਪਰ ਦੀਪ ਤੇ ਰਾਮ ਚਾਚੂ ਦਾ ਸਿਲਸਿਲਾਂ ਐਵੇ ਹੀ ਚਲਦਾ ਜਾ ਰਿਹਾ ਹੈ!ਦੀਪ ਰੋਜ਼ ਸੋਚਦੀ ਹੈ ਕਿ ਉਹ Continue Reading »

No Comments

ਇੱਕ ਕੁੜੀ

...
...

ਇਹ ਕਹਾਣੀ ਹਰ ਮੁੰਡੇ ਕੁੜੀ ਦੀ ਇੱਕ ਜੋਬਤ ਰੁੱਤੇ ਅਧੂਰੀ ਰਹੀ ਖਵਾਇਸ਼ ਨਾ ਭਰਨ ਵਾਲੀ ਖ਼ਾਲੀ ਜਗਾਹ ਦੇ ਨਾਮ ਹੈ ਤਕਰੀਬਨ ਰਾਤ ਦੇ ਦਸ ਵੱਜ ਗਏ ਸੀ,ਘਰ ਵਿੱਚ ਸਾਰੇ ਸੁੱਤੇ ਪਏ ਸਨ,ਪਰ ਇੱਕ ਮੈਂ ਹੀ ਸੀ,ਜੋ ਏਧਰ ਤੋਂ ਓਧਰ ਪਾਸੇ ਲੈ ਰਿਹਾ ਸੀ ਤੇ ਪਲ਼ ਪਲ਼ ਪਿੱਛੋਂ ਸਿਰਹਾਣੇ ਪਏ ਫੋਨ Continue Reading »

12 Comments

ਪਿਆਰ ਪੈਸਾ ਸਭ ਸਮੇਂ ਦੀ ਖੇਡ

...
...

ਰਾਤ ਦਾ ਸਮਾਂ ਸੀ ਪ੍ਰੀਤ ਗੱਡੀ ਲੈ ਕੇ ਹਸਪਤਾਲ ਤੋਂ ਘਰ ਵੱਲ ਜਾਂਦੀ ਪਈ ਸੀ ਪਰ ਅਚਾਨਕ ਰਸਤੇ ਵਿੱਚ ਇਕ ਸ਼ਰਾਬ ਨਾਲ ਰੱਜਿਆ ਹੋਇਆ ਤੇ ਮਿੱਟੀ ਚਿੱਕੜ ਨਾਲ ਲਿੱਬੜਿਆ ਹੋਇਆ ਮੁੰਡਾ ਪ੍ਰੀਤ ਦੀ ਗੱਡੀ ਨਾਲ ਟਕਰਾ ਜਾਂਦਾ ਤੇ ਬੇਹੋਸ਼ ਹੋ ਕੇ ਡਿੱਗ ਜਾਂਦਾ ਪ੍ਰੀਤ ਲੋਕਾਂ ਦੀ ਮਦਦ ਨਾਲ ਉਸ ਮੁੰਡੇ Continue Reading »

No Comments

ਸਮੇਂ ਨਾਲ ਬਦਲਾਅ ਕਿਉਂ ਜਰੂਰੀ ਹੈ?

...
...

ਅਕਸਰ ਕਹਿੰਦੇ ਨੇ ਕੇ ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਨੇ,ਹਾਂ ਬਹੁਤ ਜਰੂਰੀ ਹੈ ਇਹ ਬਦਲਾਅ ਜਿੰਦਗੀ ਵਿੱਚ. ਕਿਉਕਿ ਜਿੰਦਗੀ ਇੱਕ ਅਜਿਹੀ ਪਹੇਲੀ ਹੈ,ਜਿਸ ਵਿੱਚ ਹਰ ਪਲ ਹਰ ਮੋੜ ਤੇ ਤੁਹਾਡਾ ਇੰਤਜ਼ਾਰ ਕਰਦਾ ਹੈ.ਜਦੋਂ ਤੱਕ ਤੁਸੀ ਉਹਨਾਂ ਪਲਾਂ ਚੋਂ ਨਹੀਂ ਜਾਂਦੇ,ਉਦੋ ਤੱਕ ਤੁਸੀ ਉਹਨਾਂ ਦਾ ਅਹਿਸਾਸ ਨਹੀ ਕਰ ਪਾਉਦੇ.ਇਹਨਾਂ ਨੂੰ ਮਹਿਸੂਸ Continue Reading »

2 Comments

ਅਸਲ ਪਿਆਰ – ਭਾਗ-8

...
...

ਇਸਦਾ ਪਤਾ ਲਗਾਉਣ ਤੋਂ ਬਾਅਦ ਕੀ ਉਹ ਕੀ ਕਰਨ ਆਈ ਹੈਂ….ਸ਼ਿਵਮ ਇੱਕ ਗਹਿਰਾ ਸਾਹ ਲੈਂਦਾ ਹੈਂ, ਆਪਣੀ ਮੁੱਠੀ ਚੁੱਕਦਾ ਹੈ ਫਿਰ ਅਖੀਰ ਸਨੇਹਾ ਕੋਲ਼ ਜਾਂਦਾ ਏ… ਹਾਲਾਂਕਿ, ਜਦੋਂ ਸਨੇਹਾ ਵਿਲਾ ਪਹੁੰਚੀ, ਤਾਂ ਸਾਰੀ ਰਾਤ ਉਸ ਭਿਆਨਕ ਚਿਹਰੇ ਵਾਰੇ ਸੋਚ ਕੇ ਉਹ ਦਹਿਸ਼ਤ ਵਿੱਚ ਡੁੱਬ ਗਈ ਅਤੇ ਦਰਵਾਜ਼ਾ ਖੜਕਾਉਣ ਤੋਂ ਡਰਦੀ Continue Reading »

4 Comments

ਉਲਾਂਭੇ ਸ਼ੁਕਰਾਨੇ

...
...

ਮੌਲਵੀ ਦੁਆ ਪੜ੍ਹ ਕੇ ਮਸਜਿਦੋਂ ਨਿਕਲਿਆ ਤਾਂ ਬਾਹਰੋਂ ਜੁੱਤੀ ਗਾਇਬ। ਬੜਾ ਗੁੱਸਾ ਚੜਿਆ। ਅੱਲ੍ਹਾ ਨੂੰ ਤਾਹਨਾ ਦੇਣ ਮੁੜ ਮਸਜਿਦ ਅੰਦਰ ਪਹੁੰਚ ਗਿਆ; ‘ਹੇ ਪਰਵਦਗਾਰ! ਪੂਰੇ ਪਿੰਡ ‘ਚੋਂ ਮੈਂ ਇਕੱਲਾ ਹੀ ਆਉਂਦਾ ਹਾਂ; ਤੇਰੇ ਦਰ ਤੇ ਸਜਦਾ ਕਰਨ। ਫੇਰ ਮੇਰੇ ਨਾਲ ਹੀ ਅਜਿਹਾ ਕਿਉਂ?’ ‘ਅੱਜ ਜੁੱਤੀ ਨਾ ਲੱਭੀ ਤਾਂ ਕੱਲ੍ਹ ਤੋਂ Continue Reading »

1 Comment

ਏਹ ਪਿੰਡ ਬੋਲਦੇ ਨੇ

...
...

ਮੂੰਹ ਨੇਰੇ ਦਾ ਤਿੰਨ ਚਾਰ ਵਜੇ ਦਾ ਟੈਮ… ਘਰਾਂ ਦੀਆਂ ਕੰਧੋਲੀਆਂ ਤੋਂ ਉੱਠਦਾ ਧੂੰਆ… ਵਾਰੀ ਲੋਟ ਗਰਮ ਪਾਣੀ ਆਲੇ ਪਤੀਲੇ ਥੱਲੇ ਛਟੀਆਂ ਦਾ ਝੋਕਾ… ਪਾਣੀ ਆਲੀ ਬਾਲਟੀ ਚੱਕ ਨਹੌਣ ਆਲੇ ਅੱਲੀਂ… ਨਹਾ ਧੋਕੇ ਸਿਰ ਰਮਾਲਾਂ ਬੰਨ ਤੇ ਪਾਕੇ ਕੋਟੀ ਸਵਾਟਰਾਂ ਗੁਰੂਘਰ ਜਾਣ ਦੀ ਤਿਆਰੀ… ਪਾਠੀ ਸਿੰਘ ਦੀ ਰਾਗਾਂ ਚ ਪੜ੍ਹਦੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)