Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਉੱਖੜੇ ਰਾਹ

...
...

ਅਚਾਨਕ ਜੇ ਛਿੱਕ ਆਈ,ਮੈਨੂੰ ਮਾਂ ਦਾ ਚੇਤਾ ਆਇਆ,ਖਿਆਲ ਆਇਆ ,ਮਾਂ ਹੀ ਯਾਦ ਕਰਦੀ ਹੋਣੀ,ਪਰ ਮਾਂ ਮੈਨੂੰ ਹੁਣ ਕਿਉਂ ਯਾਦ ਕਰੁਗੀ, ਹੁਣ ਮੈਂ ਮਾਂ ਦੀ ਕੀ ਲੱਗਦੀ ਹਾਂ,ਹੁਣ ਤਾਂ ਉਹ ਮੈਨੂੰ ਆਪਣੀ ਧੀ ਵੀ ਨਹੀਂ ਮੰਨਦੇ ਹੋਣਗੇ, ਉਹ ਹੁਣ ਮੈਨੂੰ ਕਿਉਂ ਯਾਦ ਕਰਨਗੇ , ਕੀ ਪਤਾ ਮਾਂ ਫਿਰ ਵੀ ਕਿਸੇ ਬਹਾਨੇ Continue Reading »

2 Comments

ਸਫਰ ਕਾਹਨੇ ਕਾਸ਼ੇ ਤੋਂ ਡੱਲ ਤੱਕ

...
...

( ਲਹੌਰ ਤੋਂ ਅੰਬਰਸਰ ) ਗੱਲ ਉਹਨਾਂ ਦਿਨਾ ਦੀ ਆ,ਜਦੋਂ ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਸੁਣਦੇ ਨੀਂਦ ਆਉਂਦੀ ਸੀ, ਨਾਨਕੇ ਪਿੰਡ ਜਾਣਾ ਤਾਂ ਨਾਨੀ ਨਾਲ ਜਿਦ ਕਰਨੀ ਬੀਬੀ ਬਾਤਾਂ ਸੁਣਾ ਰਾਜੇ ਰਾਣੀਆਂ ਦੀਆਂ, ਬੀਬੀ ਕਹਿੰਦੀ ਪੁੱਤ ਸੁਣਨੀਆ ਤੇ ਹੱਡ ਬੀਤੀਆਂ ਸੁਣ, ਮੈਂ ਹੈਰਾਨ ਜਿਹੀ ਹੋ ਗਈ ਇਹ ਹੱਡ ਬੀਤੀਆਂ ਕੀ Continue Reading »

9 Comments

ਜੰਗ

...
...

ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ.. ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..! ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ Continue Reading »

2 Comments

ਮਦਦ

...
...

ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »

No Comments

ਜਾਮਣੀ ਫਰਾਕ ਵਾਲੀ ਗੁੱਡੀ

...
...

ਕੱਲ ਸਵੇਰ ਦੀ ਮੇਰੀ ਬੇਟੀ ਜਿਦ ਕਰ ਰਹੀ ਸੀ ਕਿ ਡੌਲ ਲੈ ਕੇ ਦਿਓ, ਤੇ ਮੈ ਵਾਰ ਵਾਰ ਇਹ ਕਹਿ ਕੇ ਚੁੱਪ ਕਰਾ ਦਿੰਦੀ ਕਿ ਪੜਾਈ ਜਰੂਰੀ ਆ, ਡੌਲ ਦਾ ਕੀ ਕਰਨਾ, ਕੁਝ ਟਾਇਮ ਚੁਪ ਕਰ ਜਾਣ ਤੋ ਬਾਅਦ ਮੇਰੀ ਬੇਟੀ ਕਹਿਣ ਲੱਗੀ ਮੰਮੀ ਜੀ ਜਦੋਂ ਤੁਸੀ ਨਿੱਕੇ ਸੀ ਤੁਹਾਡੇ Continue Reading »

3 Comments

ਕਿੰਨੇ ਪੈਸੇ ?

...
...

ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ ਛੇ ਘੰਟੇ ਲਾ ਦਿੱਤੇ.. ਰਾਹ ਵਿਚ ਦੋ ਵਾਰ ਪੰਚਰ ਹੋਈ..ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ..! ਅੱਡੇ ਵਿਚ ਉੱਤਰੇ ਤਾਂ ਘੁੱਪ ਹਨੇਰਾ ਉੱਤੋਂ ਰਾਤ ਦੇ ਪੂਰੇ ਗਿਆਰਾਂ ਵੱਜ ਗਏ.. ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕੇ ਆਸੇ ਪਾਸੇ Continue Reading »

No Comments

ਬੰਬੂਕਾਟ ਫਿਲਮ ਦਾ ਸੀਨ

...
...

ਬੰਬੂਕਾਟ ਫਿਲਮ ਦਾ ਸੀਨ.. ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ.. ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ Continue Reading »

3 Comments

ਚੜਦੀ ਜਵਾਨੀ ਕਿੰਨੇ ਵੈਲ ਖੱਟ ਲੈ

...
...

ਸਤਿ ਸ੍ਰੀ ਅਕਾਲ ਜੀ (ਨਸ਼ਾ ਜਾ ਜ਼ਿੰਦਗੀ) ਜਵਾਨੀ ਵੀ ਅਜੇ ਤੀਕ ਚੜੀ ਨਹੀਂ ਸੀ। ਤੇ ਮੇਰੀ ਉਮਰ ਵੀ ਲਗਭਗ 16 ,17 ਸੀ। ਮੇਰੀ ਸ਼ੁਰੂ ਤੋਂ ਆਪਣੇ ਤੋਂ ਜ਼ਿਆਦਾ ਉਮਰ ਦੇ ਮੁੰਡਿਆਂ ਨਾਲ ਦੋਸਤੀ ਰੱਖਣ ਦਾ ਸ਼ੋਕ ਸੀ।ਇਸੇ ਤਰਾਂ ਮੇਰੀ ਪਿੰਡ ਦੇ ਕੁਝ ਮੁੰਡਿਆਂ ਨਾਲ ਦੋਸਤੀ ਪੈ ਗਈ। ਤੇ ਉਹਨਾਂ ਦੀ Continue Reading »

5 Comments

ਬਾਜ਼ ਦੇ ਬੱਚੇ

...
...

ਇੱਕ ਕਹਾਵਤ ਹੈ ਕਿ ” ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ ” ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ Continue Reading »

2 Comments

ਅਸਲ ਪਿਆਰ ਭਾਗ-6

...
...

ਕੋਈ ਕਹਿੰਦਾ ਸੀ ਕਿ ਉਹ ਬੁੱਢਾ ਹੋ ਗਿਆ ਏ, ਉਸਦੇ ਸ਼ੌਕ ਮਾੜੇ ਸਨ ਅਤੇ ਭੈੜੇ ਸੁਭਾਅ ਵਾਲਾ ਹੈਂ…. ਇਥੋਂ ਤਕ ਕਿ ਉਸ ਦੇ ਵੱਡੇ ਭਰਾ ਦਾ ਬੇਟਾ ਉਸ ਤੋਂ ਵੱਡਾ ਸੀ, ਪਰ ਉਹ ਅਜੇ ਵੀ ਕੁਆਰਾ ਸੀ। ਉਸਨੇ ਇਹ ਵੀ ਸੁਣਿਆ ਸੀ ਕਿ ਸ਼ਿਵਮ ਮੇਹਤਾ ਇਕ ਹਿਜੜਾ ਹੈਂ! ਸਨੇਹਾ ਨੂੰ Continue Reading »

4 Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)