Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਸਿਫਤ

...
...

ਕੀ ਕੁੜੀਆਂ ਦੀ ਸਿਫਤ ਕਰਨ ਲਈ ਮੁੰਡੇਆਂ ਨੂੰ ਨਿੰਦਣਾ ਜਰੂਰੀ ਹੈ ? ਮੈਂ ਇਹੋਜੇ ਕਈ ਸਟੇਟਸ ਕਵਿਤਾਵਾ ਕਹਾਣੀਆ ਵਾਕ ਸੁਣ, ਪੜ ਚੁਕੇਆ ਹਾਂ ,, ਜਿਸ ਵਿਚ ਕੁੜੀ ਨੂੰ ਚੰਗੇ ਦਿਖਾਉਣ ਲਈ ਮੁੰਡੇ ਨੂੰ ਬੁਰਾ ਦਿਖਾਇਆ ਜਾਂਦਾ ਹੈ | ਜਿਵੇਂ ਕੇ ” ਪੁੱਤ ਵੰਡਾਉਣ ਜਮੀਨਾ ਧੀਆਂ ਦੁਖ ਵੰਡਾਉਦੀਆਂ ਨੇ” ਇਹੋ ਜੇ Continue Reading »

3 Comments

ਗੁਰਮੁਖ ਸਿੰਘ

...
...

ਗੁਰਮੁਖ ਸਿੰਘ.. ਭਰਵੇਂ ਦਾਹੜੇ ਵਾਲਾ ਮੈਥੋਂ ਤਕਰੀਬਨ ਪੰਦਰਾਂ ਕੂ ਸਾਲ ਛੋਟਾ ਲੱਗਦਾ ਸਿੱਖ ਨੌਜੁਆਨ.. ਤਕਰੀਬਨ ਛੇ ਮਹੀਨੇ ਪਹਿਲਾ ਹੀ ਸੀ ਬਲਾਕ ਮਾਰਕੀਟ ਮੇਰੀ ਬੁਟੀਕ ਦੇ ਬਾਹਰ ਮਿਲਿਆ..ਆਖਣ ਲੱਗਾ ਭੈਣ ਜੀ ਲੁਧਿਆਣੇ ਕੱਪੜੇ ਪ੍ਰੈਸ ਕਰਨ ਦਾ ਕੰਮ ਸੀ ਪਰਵਾਰਿਕ ਮਜਬੂਰੀਆਂ ਅਮ੍ਰਿਤਸਰ ਖਿੱਚ ਲਿਆਈਆਂ..ਜੇ ਮੇਹਰਬਾਨੀ ਕਰੋ ਤਾਂ ਤੁਹਾਡੇ ਬਾਹਰ ਪ੍ਰੈਸ ਦਾ ਟੇਬਲ Continue Reading »

1 Comment

ਅਸਲ ਪਿਆਰ – ਭਾਗ-7

...
...

ਅੰਕਲ ਇੱਕ ਦਮ ਚੁੱਪ ਹੋ ਗਿਆ, ਇਹ ਸੋਚਦਿਆਂ ਕਿ ਕਿਸੇ ਹੋਰ ਲੜਕੀ ਨਾਲ ਉਹਨਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ,ਜੋ ਸਿਰਫ ਲੋਕਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਸ਼ਕਲ ਤੋ ਹੀ ਫ਼ੈਸਲੇ ਕਰਦੇ ਹਨ…ਪਰ ਸਨੇਹਾ ਤੋ ਇਹ ਉਮੀਂਦ ਨਹੀ ਸੀ… ਅੰਕਲ ਉਸ ਕੋਲ ਗਿਆ ਅਤੇ ਕਿਹਾ, “ਮਿਸ ਸਨੇਹਾ, ਮੈਂ ਤੁਹਾਨੂੰ Continue Reading »

3 Comments

ਮਾੜੀ ਸੋਚ

...
...

ਹਾਏ ਓ ਰੱਬਾ ਕਿੰਨੀ ਗਰਮੀ ਆਂ ਸੌਹਰੀ, ਚੱਲ ਯਾਰ ਠੰਢੀ ਲੱਸੀ ਪੀਂਦੇ ਆਂ। ਗੁਰਮੀਤ ਨੇ ਗਰਮੀ ਦੀ ਸਤਾਵਤ ਤੋਂ ਪ੍ਰੇਸ਼ਾਨ ਹੁੰਦਿਆਂ ਗੱਡੀ ਚੌਂਕ ਚ‘ ਖੜੀ ਲੱਸੀ ਦੀ ਰੇਹੜੀ ਵੱਲ ਮੋੜ ਦਿੱਤੀ। ਬਾਈ ਬਣਾਇਓ ਤਾਂ ਇੱਕ ਗਲਾਸ! ਲੱਸੀ ਵਾਲੇ ਨੇ ਉਸਨੂੰ ਲੱਸੀ ਦਾ ਗਲਾਸ ਫੜਾ ਦਿੱਤਾ। ਗੁਰਮੀਤ ਲੱਸੀ ਦੀ ਘੁੱਟ ਭਰਕੇ Continue Reading »

No Comments

ਹਥਿਆਰ ਚੁੱਕਣਾ

...
...

ਨਵਜੋਤ ਕੌਰ ਪੰਨੂ.. ਕੁਝ ਅਰਸਾ ਪਹਿਲਾਂ ਜਦੋਂ ਦੀ ਉਹ ਮਾਨਸੇ ਕੋਲ ਇੱਕ ਹਾਇਰ-ਸਕੈਂਡਰੀ ਸਕੂਲ ਬਦਲ ਕੇ ਆਈ..ਤਾਂ ਹਰ ਪਾਸੇ ਬਸ ਉਸਦੇ ਹੀ ਚਰਚੇ ਸਨ! ਜਿੰਨੇ ਮੂੰਹ ਓੱਨੀਆਂ ਗੱਲਾਂ..ਛੱਤੀ ਸੈਤੀ ਸਾਲ ਉਮਰ..ਵਿਆਹ ਕਿਓਂ ਨਹੀਂ ਹੋਇਆ..ਏਨੇ ਸੋਹਣੇ ਵਜੂਦ ਨੂੰ ਰਿਸ਼ਤਿਆਂ ਦੇ ਕਾਹਦੇ ਘਾਟੇ..ਤਰਨਤਾਰਨ ਤੋਂ ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਕਿਓਂ ਨਹੀਂ ਪਵਾਇਆ..! Continue Reading »

3 Comments

ਇੱਕ ਅਧੂਰੀ ਰੀਝ

...
...

ਛੋਟੇ ਹੁੰਦੇ ਕਰਮੇ ਨੇ ਜਦੋਂ ਵੀ ਅਸਮਾਨ ‘ਚ ਜਹਾਜ਼ ਉੱਡਦਾ ਦੇਖਣਾ ਤਾਂ ਮਨ ਵਿੱਚ ਬਾਹਰ ਜਾਣ ਦੇ ਸੁਪਨੇ ਪਾਲਣ ਲੱਗ ਪੈਣੇ। ਕਰਮਾ ਪਿੰਡ ਦੇ ਸਕੂਲ ਵਿੱਚ ਪੜ੍ਹਦਾ, ਆਪਣੇ ਅਧਿਆਪਕਾਂ ਦਾ ਹਰਮਨ ਪਿਆਰਾ ਸੀ। ਉਹ ਪੜ੍ਹਾਈ ਵਿੱਚ ਹੱਦ ਤੋਂ ਵੱਧ ਹੁਸ਼ਿਆਰ ਤਾਂ ਨਹੀਂ ਸੀ, ਪਰ ਲਾਇਕ ਵਿਦਿਆਰਥੀ ਜ਼ਰੂਰ ਸੀ। ਪਿੰਡ ਦੇ Continue Reading »

5 Comments

ਨੀਂਦ ਦੀਆ ਗੋਲੀਆਂ

...
...

ੴ ਸਤਿਗੁਰਪ੍ਰਸ਼ਾਦਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏 ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ । ਬੇਅੰਤ ਕੌਰ ( ਜੀਤੀ ਦੀ ਮੰਮੀ ) – Continue Reading »

5 Comments

ਪਰਖ਼

...
...

ਸੂਬਾ ਸਿੰਘ ਦਾ ਦਿਲ ਅੰਦਰੇ-ਅੰਦਰ ਡੁੱਬਦਾ ਜਾ ਰਿਹਾ ਸੀ..ਦੋ ਦਿਨ ਬਾਦ ਉਹਦੀ ਇਕਲੌਤੀ ਧੀ ਦਾ ਵਿਆਹ ਸੀ ਤੇ ਉਹਨੂੰ ਕਿਸੇ ਪਾਸਿਓਂ ਸੁਣਨ ‘ਚ ਆਇਆ ਕਿ ਮੁੰਡਾ ਵਿਹਲੜ ਆ ਤੇ ਨਸ਼ਾ ਪੱਤਾ ਕਰਦਾ ਏ…ਉਹਦਾ ਚਿੱਤ ਨੀ ਮੰਨਦਾ ਸੀ ਕਿ ਇਵੇਂ ਹੋ ਸਕਦਾ ਕਿ ਉਹ ਬੰਦਾ ਪਰਖਣ ‘ਚ ਗਲਤੀ ਨੀ ਕਰ ਸਕਦਾ..ਮੁੰਡੇ Continue Reading »

1 Comment

ਘਰਾਂ ਦੇ ਉਜਾੜੇ

...
...

ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ ‘ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ…. “ਫਲਾਣਾ ਸਿੰਘ ਸੰਧੂ” ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ….! ਕੋਠੀ Continue Reading »

2 Comments

ਕੋਕੋ

...
...

ਨਿੱਕੇ ਹੁੰਦੇ ਜਦ ਸ਼ਰਾਰਤਾ ਕਰਨੀਆ,ਨੀਂਦ ਆਉਦੀ ਨੀ ਸੀ, ਤਾਂ ਮੰਮੀ ਨੇ ਕੋਕੋ ਦਾ ਨਾ ਲੈ ਕੇ ਡਰਾ ਦੇਣਾ, ਮੈ ਝੱਟ ਅੱਖਾ ਮੀਟ ਕੇ ਸੌਂ ਜਾਣਾ ਕਿਤੇ ਕੋਕੋ ਆ ਨਾ ਜਾਵੇ, ਕੋਕੋ ਤੋਂ ਡਰ ਕੇ ਏਨੀ ਗੂੜੀ ਨੀਂਦ ਆਉਂਦੀ ਚਾਹੇ ਕੋਲ ਢੋਲ ਵੱਜਦੇ ਰਹਿਣ,ਫਿਰ ਨੀਂਦ ਖੁੱਲਦੀ ਨਾ, ਜੇ ਕੋਈ ਚੀਜ ਵਾਰ Continue Reading »

4 Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)