Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਚੇਲਾ

...
...

ਰੂਸ ਵਿੱਚ ਇੱਕ ਅਨੋਖਾ ਵਿਚਾਰਕ ਸੀ ਓਸਪੈਂਸਕੀ ਜਦੋਂ ਉਹ ਗੁਰਜੀਏਫ਼ ਨੂੰ ਮਿਲਣ ਗਿਆ, ਉਸ ਟਾਈਮ ਗੁਰਜੀਏਫ਼ ਕਿਸੇ ਪਿੰਡ ਚ ਇੱਕ ਫ਼ਕੀਰ ਦੀ ਜ਼ਿੰਦਗੀ ਜੀ ਰਿਹਾ ਸੀ। ਓਸਪੈਂਸਕੀ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇੱਕ ਕਿਤਾਬ ਤੋਂ ਤਾਂ ਉਸ ਨੂੰ ਐਨੀ ਪ੍ਰਸਿੱਧੀ ਮਿਲ਼ੀ ਕਿ ਲੋਕ ਕਹਿੰਦੇ ਸਨ ਕਿ ਇਸ ਦੇ Continue Reading »

No Comments

ਅਸਲ ਗੋਲਕ

...
...

ਦਸੰਬਰ ਤਾਂ ਕਿਸੇ ਤਰੀਕੇ ਲੰਘਾ ਲਿਆ ਸੀ ਪਰ ਜਦੋਂ ਦਾ ਨਵਾਂ ਸਾਲ ਚੜਿਆ ਸੀ, ਓਦੋਂ ਤੋਂ ਠੰਡ ਦਾ ਬਾਹਲਾ ਹੀ ਬੁਰਾ ਹਾਲ ਸੀ। ਰੋਜ ਨਵੇਂ ਤੋਂ ਨਵੇਂ ਰਿਕਾਰਡ ਟੁੱਟ ਰਹੇ ਸਨ। ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚ ਨਾਜਰ ਸਿੰਘ ਦੀ ਮਨਿਆਰੀ ਕੌਸਮੈਟਿਕ ਦੀ ਦੁਕਾਨ ਸੀ। ਓਹ ਰਾਤ ਨੂੰ ਰੋਜ ਗੁਰਦੁਆਰਾ Continue Reading »

No Comments

ਗੰਦੇ ਕੱਪੜੇ

...
...

ਆਟੋ ਤੋਂ ਉਤਰ ਕੇ ਓਹ ਸਾਹਮਣੇ ਰੇਲਵੇ ਸ਼ਟੇਸ਼ਨ ਦੇ ਗੇਟ ਅੰਦਰ ਵੜ ਗਿਆ। ਪਲੈਟਫਾਰਮ ਦੀ ਟਿਕਟ ਖਰੀਦੀ ਅਤੇ 4 ਨੰਬਰ ਪਲੈਟਫਾਰਮ ਤੇ ਪਹੁੰਚ ਗਿਆ। ਗੱਡੀ ਹਜੇ ਆਈ ਹੀ ਸੀ। ਏਸੀ ਕੋਚ ਵੱਲ ਓਹ ਵਧਿਆ। ਓਥੇ ਲੱਗੀ ਭੀੜ ਵੱਲ ਹੀ ਓਹ ਜਾ ਰਿਹਾ ਸੀ। ਉਸਦੇ ਗੰਦੇ ਤੇ ਮੈਲੇ ਜਿਹੇ ਕੱਪੜੇ ਪਾਏ Continue Reading »

No Comments

ਚੋਰੀ ਨਾ ਕਰਨ ਦੀ ਹਿਦਾਇਤ

...
...

ਤਿੰਨ ਦਿਨ ਤੋਂ ਬਾਹਰ ਫੁੱਲਵਾੜੀ ਵਿਚੋਂ ਫੁੱਲ ਗਾਇਬ ਹੋ ਰਹੇ ਸਨ..ਪਹਿਲੋਂ ਸੋਚਿਆ ਗਵਾਂਢੀਆਂ ਦੇ ਪਾਲਤੂ ਖਰਗੋਸ਼ ਹੋਣਗੇ ਪਰ ਏਨੇ ਉਚੇ ਕਿੱਦਾਂ ਚੜ ਸਕਦੇ ਨੇ..ਪੱਕਾ ਕਿਸੇ ਬੰਦੇ ਦਾ ਕੰਮ ਏ..ਬੜਾ ਹੀ ਜਿਆਦਾ ਗੁੱਸਾ ਆਇਆ..! ਓਸੇ ਵੇਲੇ ਅੰਦਰ ਆ ਕੇ ਕੈਮਰੇ ਚੈਕ ਕੀਤੇ..ਹੌਲੀ ਜਿਹੀ ਉਮਰ ਦਾ ਮੁੰਡਾ..ਗਲ਼ ਚਿੱਟੇ ਰੰਗ ਦੀ ਕਮੀਜ..ਮੋਢੇ ਤੇ Continue Reading »

No Comments

ਮਾਂ ਵਰਗੀ ਗੁਆਂਢਣ

...
...

ਮਾਂ ਵਰਗੀ ਗੁਆਂਢਣ ਮੈਂ ਸੁਰਜੀਤ ਨਾਲ ਬੀ.ਏ ਤੱਕ ਦੀ ਪੜ੍ਹਾਈ ਕਰਕੇ ਅੱਗੇ ਐਮ ਏ ਕਰਨ ਲੱਗ ਗਿਆ ਅਤੇ ਉਸਨੇ ਬੀ ਐਡ ਕਰਨ ਦਾ ਮਨ ਬਣਾ ਲਿਆ। ਸੁਰਜੀਤ ਮੇਰਾ ਬਹੁਤ ਵਧੀਆ ਗੂੜ੍ਹਾ ਮਿੱਤਰ ਸੀ।ਉਸਦੇ ਇੱਕ ਭੈਣ ਵੀ ਸੀ।ਜਦੋਂ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਤੱਦ ਤੱਕ ਮੇਰਾ ਆਉਣਾ ਜਾਣਾ ਉਸਦੇ ਘਰ ਬਹੁਤ Continue Reading »

No Comments

ਸੱਤਯ ਕੀ ਖੋਜ਼

...
...

ਚੀਨ ਵਿਚ ਪੈਦਾ ਹੋਇਆ ਇਕ ਫ਼ਕੀਰ ਸੀ। ਲੋਕਾਂ ਨੇ ਉਸਨੂੰ ਸਦਾ ਹੱਸਦਿਆਂ ਹੀ ਵੇਖਿਆ ਸੀ, ਕਦੇ ਉਦਾਸ ਨਹੀਂ ਵੇਖਿਆ ਸੀ। ਇਕ ਦਿਨ ਸਵੇਰੇ ਉੱਠਿਆ ਅਤੇ ਉਦਾਸ ਬੈਠ ਗਿਆ ਝੌਂਪੜੀ ਦੇ ਬਾਹਰ! ਉਸ ਦੇ ਦੋਸਤ ਆਏ, ਉਸ ਦੇ ਚੇਲੇ ਆਏ ਅਤੇ ਪੁੱਛਣ ਲੱਗੇ, ਤੁਹਾਨੂੰ ਕਦੇ ਉਦਾਸ ਨਹੀਂ ਵੇਖਿਆ। ਚਾਹੇ ਅਸਮਾਨ ਵਿੱਚ Continue Reading »

No Comments

ਸਾਈਕਲ

...
...

ਸਾਈਕਲ(ਅਵਤਾਰ ਸਿੰਘ ਢਿੱਲੋ) ਯਾਦਾਂ -ਕੁਝ ਖੂਬਸੂਰਤ ਲਮਹੇ ਪੁਰਾਣੇ ਘਰ ਦੇ ਸਾਹਮਣੇ ਨਵੀਂ ਕੋਠੀ ਬਣਦੀ ਵੇਖ,,, ਬਸੰਤ ਕੌਰ ਨਵੇਂ ਸਮੇ ਬਾਰੇ ਸੋਚਣ ਲੱਗੀ,,, ਦੀਪ ਦੇ ਪਿਓ ਨੇ ਕਿੰਨੀ ਮਿਹਨਤ ਨਾਲ ਇਹ ਘਰ ਬਣਿਆਂ ਸੀ,,,, ਤੇ ਦੀਪ ਨੇ ਨਵਾਂ ਘਰ ਬਣਾਉਣਾ ਸ਼ੁਰੂ ਕਰ ਲਿਆ,,, ਦੀਪ ਵੀ ਕੀ ਕਰਦਾ ਨਿਆਣੇ ਵੀ ਜ਼ਿਦ ਕਰਦੇ Continue Reading »

No Comments

ਲਾਲਚੀ ਪੁੱਤਰ

...
...

ਲਾਲਚੀ ਪੁੱਤਰ ਅਚਾਨਕ ਕਿਸੇ ਦੋਸਤ ਵੱਲੇ ਜਾਣ ਦਾ ਸਵੱਬ ਬਣਿਆਂ ਜੋ ਆਪਣੇ ਆਪ ਨੂੰ ਕਾਫੀ ਅਮੀਰ ਅਤੇ ਸਮਝਦਾਰ ਵੀ ਸਮਝਦਾ ਸੀ,ਕੀ ਦੇਖਿਆ ਕਿ ਘਰ ਵੜਦੇ ਹੀ 5/6 ਕੁਤੇ ਪਿੰਜਰੇ ਚੋ ਮੇਰਾ ਸਵਾਗਤ ਭੌਂਕ ਕਿ ਕਰਨ ਲੱਗੇ, ਮੈਨੂੰ ਤੇ ਦੇਖ ਕਿ ਹੀ ਡਰ ਆ ਗਿਆ ਤੇ ਹੈਰਾਨ ਵੀ ਬਹੁਤ ਹੋਇਆ ਕਿ Continue Reading »

1 Comment

ਸਰਦਾਰ ਜੀ

...
...

ਛੋਟੇ ਹੁੰਦਿਆਂ ਖੇਲਦੀ ਦੇ ਅੱਖ ਚ ਬਜਰੀ ਦੀ ਬੱਟੀ ਲੱਗ ਗਈ ਤਾਂ ਅੱਖ ਦਾ ਅਪਰੇਸ਼ਨ ਕਰਕੇ ਪੱਥਰ ਦੀ ਅੱਖ ਬਦਲਣੀ ਪਈ ਤੇ ਮੈਨੂੰ ਵਾਰ ਵਾਰ ਅੱਖ ਝਪਕਣ ਦੀ ਆਦਤ ਪੈ ਗਈ ਸੀ ਅੱਖ ਕਰਕੇ ਕਿਤੇ ਸਾਕ ਨਹੀਂ ਹੋ ਰਿਹਾ ਸੀ।ਫੇਰ ਮਾਸੀ ਨੇ ਆਪਣੀ ਰਿਸ਼ਤੇਦਾਰੀ ਚ ਮੇਰਾ ਸਾਕ ਕਰਵਾ ਦਿੱਤਾ। ਲਾਣੇਦਾਰ Continue Reading »

No Comments

ਬਰਾਦਰੀ

...
...

ਲੱਕੜਹਾਰਿਆਂ ਦੇ ਜੰਗਲ ਚ ਵੜ੍ਹਦਿਆਂ ਹੀ ਦਰੱਖਤਾਂ ਚ ਆਪਸ ਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ। ਪਹਿਲਾ ਦਰੱਖਤ – ਇਹ ਅਣਜਾਣੇ ਵਿਅਕਤੀ ਕੌਣ ਨੇ ? ਕੀ ਕਰਨ ਆਏ ? ਦੂਜਾ ਦਰੱਖਤ – ਹਾਂ,ਜਾਣਦਾ ਤਾਂ ਮੈਂ ਵੀ ਨਹੀਂ ਇਹਨਾਂ ਨੂੰ ਪਰ ਦੇਖ ਜੋ ਹਥੌੜੇ ਇਹਨਾਂ ਮੋਢੇ ਤੇ ਟੰਗੇ ਉਹ ਆਪਣੀ ਬਰਾਦਰੀ ਦੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)