Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਮਾ ਹੈਂ ਰੱਬ ਦਾ ਨਾਂ

...
...

ਮੈਨੂੰ ਬਾਹਰ ਆਏ ਨੂੰ ਛੇ ਕੁ ਸਾਲ ਹੋ ਚੁੱਕੇ ਸੀ। ਪੜ੍ਹਾਈ ਤੋਂ ਬਾਅਦ ਪਹਿਲੇ ਤਿੰਨ ਚਾਰ ਸਾਲ ਤਾ ਟਰਾਲਾ ਚਲਾਇਆ। ਮੁੜ ਫੇਰ ਅਕਾਊਂਟਸ ਚ ਚੰਗਾ ਹੋਣ ਕਰਕੇ, ਉਸੇ ਕੰਪਨੀ ਦੇ ਦਫਤਰ ਚ ਕੰਮ ਕਰਨ ਲੱਗ ਗਿਆ। ਕਦੇ ਕਦਾਈਂ ਜੇ ਕੋਈ ਡਰਾਈਵਰ ਛੁੱਟੀ ਤੇ ਹੁੰਦਾ ਤਾਂ, ਗੇੜਾ ਲਾ ਲਿਆ ਕਰਦਾ। ਇੰਝ Continue Reading »

No Comments

ਮੈਂ ਨਹੀਂ ਜਿਊਣਾਂ- ਮੈਂ ਨਹੀਂ ਜਿਊਣਾਂ

...
...

ਗੱਲ ਤਕਰੀਬਨ 3 ਕੁ ਦਹਾਕੇ ਪੁਰਾਣੀ ਹੈ। ਸਾਡੇ ਪਿੰਡ ਜਿੱਥੇ ਹੁਣ ਗੁਰਮੇਜ ਸਿੰਘ ਹੁਰਾਂ ਦਾ ਘਰ ਹੈ, ਓਥੇ ਪਹਿਲਾਂ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਦੋਨੋਂ ਭਰਾ ਸੀ ਜਿਹਨਾਂ ਦਾ ਨਾਮ ਸੀ ਜਿਊਣਾਂ ਤੇ ਜਗੀਰਾ । ਜਿਊਣਾਂ ਦੇਸੀ ਦਾਰੂ ਕੱਢ ਕੇ ਵੇਚਦਾ ਸੀ ਤੇ ਜਗੀਰਾ ਸ਼ਰੀਫ ਸੀ ਜੋ ਘੜੁੱਕਾ ਚਲਾਉਂਦਾ ਸੀ। Continue Reading »

1 Comment

ਛੋਟੇ ਲਾਰੇ-ਵਡੇ ਲਾਰੇ

...
...

ਛੋਟੇ ਲਾਰੇ-ਵਡੇ ਲਾਰੇ —– ਗਰੀਬਾਂ ਦੇ ਮਸੀਹੇ,ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਤੇ ਲੋਕਾਂ ਦੇ ਸੇਵਕ ਬਣ ਵਾਰੀ ਵਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਦਸਤਕ ਦਿੰਦੇ। ਸਰਕਾਰੀ ਮੁਲਾਜ਼ਮਾਂ, ਸਨਅਤਕਾਰਾਂ, ਜਿੰਮੀਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਅਣਭੋਲ ਗਰੀਬਾਂ ਚ ਵੰਡ ਜਾਂਦੇ ਤੇ ਆਗਾਂਹ ਲਈ ਸਬਜ ਬਾਗ Continue Reading »

No Comments

ਖ਼ਤਮ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਗੱਲ

...
...

ਖ਼ਤਮ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਗੱਲ ** ਅੱਜ ਸਵੇਰੇ ਅਮਰੀਕਾ ਤੋਂ ਇੱਕ ਫ਼ੋਨ ਆਇਆ । ਬੋਲਣ ਵਾਲਾ ਕਹਿ ਰਿਹਾ ਸੀ ਕਿ ਮੈਂ ਤੁਹਾਡਾ ਨੰਬਰ ਫੇਸਬੁੱਕ ਤੇ ਪਾਈ ਤੁਹਾਡੀ ਇੱਕ ਪੋਸਟ ਤੋਂ ਲਿਆ ਹੈ । ਪੋਸਟ ਚੰਗੀ ਲੱਗੀ ਸੀ ਤੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਦਿਲ ਕੀਤਾ । ਉਹਨੇ Continue Reading »

No Comments

ਨੈਣੀ

...
...

ਨਵੇਂ ਸ਼ਹਿਰ ਸ਼ਿਫਟ ਹੋਣ ਮਗਰੋਂ ਸਭ ਤੋਂ ਵੱਧ ਫਿਕਰ ਨਿੱਕੀ ਧੀ ਦਾ ਹੀ ਸੀ..ਬੜੀ ਅਜੀਬ ਆਦਤ ਹੋਇਆ ਕਰਦੀ ਸੀ ਉਸ ਦੀ..ਕਿਸੇ ਓਪਰੇ ਨੂੰ ਵੇਖਦਿਆਂ ਸਾਰ ਹੀ ਉੱਚੀ-ਉੱਚੀ ਰੋਣ ਲੱਗ ਪੈਂਦੀ..ਹਰ ਵੇਲੇ ਇਹੋ ਚਿੰਤਾ..ਜਦੋਂ ਦੋਵੇਂ ਚਲੇ ਜਾਇਆ ਕਰਾਂਗੇ ਤਾਂ ਇਸਨੂੰ ਕਿਸ ਕੋਲ ਛੱਡਾਂਗੇ..! ਅਖੀਰ ਨੈਣੀ ਵਾਸਤੇ ਇਸ਼ਤਿਹਾਰ ਦੇ ਦਿੱਤਾ..ਕਿੰਨੀਆਂ ਦੱਸਾਂ ਪਈਆਂ..ਬੜੇ Continue Reading »

No Comments

ਫਾਇਦਾ

...
...

ਫਾਇਦਾ ਸਾਡਾ ਪੰਜਾਬੀਆਂ ਦਾ ਇੱਕ ਅਲੱਗ ਹੀ ਸੁਭਾਅ ਹੈ ।ਜੇਕਰ ਕਿਸੇ ਦਾ ਨੁਕਸਾਨ ਕਰਨ ਲਈ ਸਾਨੂੰ ਆਪਣਾ ਨੁਕਸਾਨ ਵੀ ਕਰਨਾ ਪਵੇ ਤਾਂ ਵੀ ਅਸੀਂ ਪਰਵਾਹ ਨੀ ਕਰੀ ਦੀ ।”ਸ਼ਰੀਕ” ਦਾ ਟੱਕ ਲਾਉਣ ਲੱਗਿਆਂ ਆਪਣਾ ਗਿੱਟਾ ਛਿੱਲਿਆ ਜਾਵੇ ਤਾਂ ਵੀ ਕੋਈ ਫਰਕ ਨੀ । ਇੱਥੇ ਇੱਕ ਦਿਲਚਸਪ ਵਾਕਿਆ ਸਾਂਝਾ ਕਰਨਾ ਚਾਹਾਂਗਾ Continue Reading »

No Comments

ਰਿੰਪੀ ਨਾਲ ਮੁਲਾਕਾਤ

...
...

ਰਿੰਪੀ ਨਾਲ ਮੁਲਾਕਾਤ ਕੌਣ ਸੀ ਉਹ ?? ਕਿਹੋ ਜਹੀ ਕੁੜੀ ਸੀ ਉਹ ?? ਘਰ ਚ ਇੱਕੋ ਇਕ ਕੁੜੀ ਨਾਨਕਿਆਂ ਦਾਦਕਿਆਂ ਦੀ ਲਾਡਲੀ । ਰਾਜਕੁਮਾਰੀ ਵਾਂਗ ਪਾਲੀ ਹੋਈ । ਸਕੂਲ ਤੋਂ ਆ ਕੇ ਸ਼ਾਮ ਨੂੰ ਗ਼ਰੀਬਾਂ ਦੇ ਨਿਆਣੇ ਕਠੇ ਕਰਕੇ ਪੜਾਉਣੇ ।। ਛੁੱਟੀ ਵਾਲੇ ਦਿਨ ਘਰੋਂ ਜਾ ਕੇ ਲੈ ਕੇ ਆਉਣੇ Continue Reading »

No Comments

ਬੀਜੀ

...
...

ਸ਼ਹਿਰ ਗਾਰਡ ਦੀ ਮਿਲੀ ਨਵੀਂ ਨੌਕਰੀ..ਸਿਆਲ ਦਾ ਮੌਸਮ..ਪਿੰਡੋਂ ਕੋਈ ਦਸ ਕਿਲੋਮੀਟਰ ਦੀ ਵਾਟ ਸਾਈਕਲ ਤੇ ਮਸੀਂ ਵੀਹ ਪੱਚੀ ਮਿੰਟ ਹੀ ਲੱਗਦੇ..! ਉਸ ਦਿਨ ਵੀ ਰਾਤ ਦਾ ਵਰਦਾ ਮੋਹਲੇਧਾਰ ਮੀਂਹ..ਸਾਰੀ ਵਰਦੀ ਭਿੱਝ ਗਈ..ਪਰ ਜਿਆਦਾ ਫਿਕਰ ਪੱਗ ਦਾ ਸੀ..ਇਹ ਕਿੱਦਾਂ ਸੁੱਕੇਗੀ! ਸੋਸਾਇਟੀ ਦੇ ਕੈਬਿਨ ਵਿਚ ਅੱਪੜਦਿਆਂ ਹੀ ਉਹ ਆ ਗਈ..ਥਰਮਸ ਵਿਚ ਗਰਮ Continue Reading »

No Comments

ਤ੍ਰਿਸ਼ਕਾਰ

...
...

ਕੈਨੇਡੀਅਨ ਪ੍ਰਵਾਸੀ ਪੰਜਾਬੀ ਸਰਦਾਰ ਸੁਚਾ ਸਿੰਘ ਨੇ ਆਪਣੇ ਇਕਲੋਤੇ ਪੁੱਤਰ ਸੁਖਦੇਵ ਸਿੰਘ ਦੇ ਵਿਆਹ ਤੇ ਪ੍ਰਸਿੱਧ ਪੰਜਾਬੀ ਲੋਕ ਗਇਕ ਜਨਾਬ ਤਾਲਿਬ ਹੁਸੈਨ ਦਾ ਸਭਿਆਚਾਰਿਕ ਅਖਾੜਾ ਰਿਸ਼ਤੇਦਾਰ ਸਾਕ ਸਬੰਧੀ ਦੋਸਤਾਂ ਮਿੱਤਰਾਂ ਦੇ ਮਨਪ੍ਰਚਾਵੇ ਲਈ ਇਕ ਰਿਸੋਰਟ ਵਿਚ ਲਵਾਇਆ ! ਵਿਆਹ ਦੀ ਸੂਹੀ ਸਵੇਰ ਵਾਲੇ ਦਿਨ ਆਨੰਦ ਕਾਰਜ ਤੋਂ ਬਾਅਦ ਜਦ ਰਿਸੋਰਟ Continue Reading »

No Comments

ਬੀਜੀ ਦਾ ਸੰਦੂਖ

...
...

ਬੀਜੀ ਦਾ ਸੰਦੂਖ..ਵੰਡ ਵੇਲੇ ਓਧਰੋਂ ਲੈ ਕੇ ਆਈ ਸੀ..ਹਮੇਸ਼ਾ ਹੀ ਮੋਟਾ ਜੰਦਰਾ ਲੱਗਾ ਰਹਿੰਦਾ..ਚਾਬੀ ਵੀ ਹਮੇਸ਼ਾ ਨੇਫੇ ਨਾਲ! ਹਰ ਕੋਈ ਅੱਗੇ ਪਿੱਛੇ..ਅਖ਼ੇ ਬੀਜੀ ਕੋਲ ਬੜੀ ਦੌਲਤ ਏ..ਕੋਈ ਆਖਦਾ ਇੱਕ ਵੇਰ ਖੋਲ ਕੇ ਵਿਖਾ ਦਿਓ ਤਾਂ ਅੱਗਿਓਂ ਗੁੱਸੇ ਹੋ ਜਾਂਦੀ..! ਅਖ਼ੇ ਮੇਰੇ ਮਰਨ ਮਗਰੋਂ ਹੀ ਖੁੱਲੂ..ਨੂੰਹਾਂ ਧੀਆਂ ਪੋਤਰਿਓਂ ਨੂਹਾਂ..ਪੋਤਰੇ ਪੜਪੋਤ੍ਰੇ..ਸਭ ਸੇਵਾ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)